ਪਾਪਾ ਅਕਸ਼ੈ ਦੀ ਗੋਦ ''ਚ ਆਪਣਾ ਚਿਹਰਾ ਲੁਕਾਉਂਦੀ ਨਜ਼ਰ ਆਈ ਦੀ ਬੇਟੀ ''ਨਿਤਾਰਾ'' (ਦੇਖੋ ਤਸਵੀਰਾਂ)

4/25/2017 6:06:54 PM

ਮੁੰਬਈ— ਬਾਲੀਵੁੱਡ ਦੇ ਖਿਡਾਰੀ ਕਹਾਉਣ ਵਾਲੇ ਅਦਾਕਾਰ ਅਕਸ਼ੈ ਕੁਮਾਰ ਬੀਤੇ ਦਿਨ ਜੁਹੂ ਸਥਿਤ ਪੀ.ਵੀ. ਆਰ ਦੇ ਬਾਹਰ ਬੇਟੀ ਨਿਤਾਰਾ ਨੂੰ ਆਪਣੀ ਗੋਦ ''ਚ ਚੁੱਕੀ ਹੋਏ ਨਜ਼ਰ ਆਏ। ਹਾਲਾਂਕਿ ਨਿਤਾਰਾ ਉਸ ਸਮੇਂ ਅਕਸ਼ੈ ਦੇ ਮੌਢੇ ''ਤੇ ਸਿਰ ਰੱਖ ਕੇ ਸੋ ਰਹੀ ਸੀ, ਜਿਸ ਕਾਰਨ ਉਸ ਦਾ ਪਿਆਰਾ ਚਿਹਰਾ ਵੀ ਨਜ਼ਰ ਨਹੀਂ ਆ ਰਿਹਾ ਹੈ। ਅਦਾਕਾਰ ਅਕਸ਼ੈ ਨਾਲ ਉਸ ਦੀ ਪਤਨੀ ਟਵਿੰਕਲ ਖੰਨਾ ਵੀ ਨਜ਼ਰ ਆਈ। ਇਸ ਤੋਂ ਇਲਾਵਾ ਹੋਰ ਵੀ ਇਸ ਫਿਲਮੀ ਜਗਤ ਦੇ ਸਿਤਾਰੇ ਨਜ਼ਰ ਆਏ, ਜਿਵੇਂ ਕਿ ਡੱਬੂ ਰਤਨਾਨੀ ਵੀ ਆਪਣੀ ਬੇਟੀ ਨਾਲ ਦਿਖਾਈ ਦਿੱਤੇ।
ਨਾਲ ਹੀ ਦੂਜੀ ਸਾਈਡ ਏਅਰਪੋਰਟ ''ਤੋਂ ਇਲਾਵਾ ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਬੇਟੇ ਵਿਵਾਨ ਨਾਲ ਨਜ਼ਰ ਆਏ। ਇਸ ਦੌਰਾਨ ਦੋਵਾਂ ਨੇ ਦੋਵਾਂ ਨੇ ਵਿਵਾਨ ਦਾ ਹੱਥ ਫੜ੍ਹ ਕੇ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਹੀ ਅਦਾਕਾਰਾ ਰਵੀਨਾ ਟੰਡਨ ਦਾ ਬੇਟਾ ਰਣਬੀਰ ਪਾਪਾ ਅਨਿਲ ਥੰਡਾਨੀ ਨਾਲ ਸਪੋਰਟਸ ਕਿੱਟ ਪਾਈ ਦਿਖਾਈ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News