ਇਕ ਵਾਰ ਫਿਰ ਰੈੱਡ ਕਾਰਪੇਟ ''ਤੇ ਹੁਸਨ ਦੇ ਜਲਵੇ ਬਿਖੇਰੇਗੀ ਪ੍ਰਿਯੰਕਾਂ ਚੋਪੜਾ

9/25/2016 1:47:43 PM

ਮੁੰਬਈ—ਭਾਰਤ ''ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾ ਪ੍ਰਿਯੰਕਾਂ ਚੋਪੜਾ ਨੂੰ ਅਕੂਤਬਰ ''ਚ ਦੂਜੇ ਸਾਲ ਸਮਾਰੋਪ ''ਚ ਇਨਸਟਾਈਲ ਮੈਗਜ਼ੀਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਖ਼ਬਰਾਂ ਮੁਤਾਬਕ, ਪ੍ਰਿਯੰਕਾਂ ਹਾਲੀਵੁੱਡ ਸਟਾਰ ਨਿਕੋਲ ਕਿਡਮੈਨ ਅਤੇ ਡਿਜ਼ਾਈਨਰ ਟਾਮ ਫੋਰਡ ਸਮੇਤ ਇਨਸਟਾਈਲ ਮੈਗਜ਼ੀਨ ਦੇ ਹੋਰ ਸਨਮਾਨਿਤ ''ਚ ਸ਼ਾਮਿਲ ਹੋਵੇਗੀ।
ਇਨਸਟਾਈਲ ਪੁਰਸਕਾਰ ਤੋਂ ਅਭਿਨੇਤਾ, ਅਭਿਨੇਤਰੀਆਂ ਅਤੇ ਕਲਾਕਾਰਾ ਨੂੰ ਸਨਮਾਨਿਤ ਕੀਤਾ ਜਾਵੇਗਾ, ਜੋ ਰੈੱਡ ਕਾਰਪੇਟ ''ਤੇ ਦਿਖਾਈ ਦੇਣਗੇ। ਪ੍ਰਿਯੰਕਾਂ ਨੂੰ ਨਿਰਣਾਇਕ ਸਟਾਈਲ ਸਟਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News