ਅਜਿਹੀ ਫਿਗਰ ਨਾਲ ਵਿਦੇਸ਼ 'ਚ ਛਾਈ ਇਹ ਦੇਸੀ ਮਾਡਲ, ਵਾਇਰਲ ਹੋਈਆਂ ਤਸਵੀਰਾਂ

5/25/2017 10:33:54 AM

ਮੁੰਬਈ— ਹਾਲ ਹੀ 'ਚ ਇੱਕ ਮਾਡਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਮਾਡਲ ਹੈ ਸੁਮੀਤ ਸਾਹਨੀ।

PunjabKesari

ਸੁਮੀਤ ਕੈਲੀਫੋਰਨੀਆ ਦੀ ਰਹਿਣ ਵਾਲੀ ਮਾਡਲ ਹੈ, ਜੋ ਆਪਣੀ ਹੌਟਨੈੱਸ ਦੇ ਕਾਰਨ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।

PunjabKesari

ਇਨ੍ਹੀ ਦਿਨੀਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ।

PunjabKesari
ਸੁਮੀਤ 'ਚ ਖਾਸ ਗੱਲ ਇਹ ਹੈ ਕਿ ਉਹ ਭਾਰਤ ਤੋਂ ਹੈ। ਉਸ ਦਾ ਕੈਲੀਫੋਰਨੀਆ 'ਚ ਪਾਲਣ ਪੋਸ਼ਣ ਹੋਇਆ ਹੈ ਪਰ ਉਸ ਦਾ ਪਰਿਵਾਰ ਭਾਰਤ ਤੋਂ ਹੀ ਹੈ।

PunjabKesariਸੁਮੀਤ ਦਾ ਭਾਰਤ ਪ੍ਰੇਮ ਉਸ ਦੇ ਸੋਸ਼ਲ ਅਕਾਊਂਟ 'ਤੇ ਵੀ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੀ ਟੀ-ਸ਼ਰਟ 'ਤੇ ਝੰਡਾ ਬਣਇਆ ਹੋਇਆ ਹੈ।

PunjabKesari

ਸੁਮੀਤ ਆਪਣੇ ਬੇਹੱਦ ਸੈਕਸੀ ਫਿਗਰ ਦੇ ਕਾਰਨ ਲੋਕਾਂ 'ਚ ਮਸ਼ਹੂਰ ਹੈ। ਉਹ ਆਪਣੇ ਸੋਸ਼ਲ ਅਕਾਊਂਟ 'ਤੇ ਜੁੜੇ ਫੈਨਜ਼ ਨੂੰ ਵੀ ਫਿੱਟਨੈੱਸ ਟਿਪਸ ਦਿੰਦੀ ਰਹਿੰਦੀ ਹੈ।

PunjabKesari

ਅੱਗ ਦੇਖੋ ਸੁਮੀਤ ਦੀਆਂ ਕੁਝ ਹੌਟ ਤਸਵੀਰਾਂ।

PunjabKesari

PunjabKesari

PunjabKesari\

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News