ਦਿਮਾਗ ਸਬੰਧੀ ਰੋਗਾਂ ਦੀਆਂ ਦਵਾਈਆਂ ਲਈ ਸੁਵੇਨ ਨੂੰ ਮਿਲਿਆ ਸਿੰਗਾਪੁਰ ''ਚ ਪੇਟੈਂਟ

10/19/2017 10:38:24 AM

ਨਵੀਂ ਦਿੱਲੀ(ਭਾਸ਼ਾ)— ਦਵਾਈ ਬਣਾਉਣ ਵਾਲੀ ਕੰਪਨੀ ਸੁਵੇਨ ਲਾਈਫ ਸਾਇੰਸਿਜ਼ ਨੂੰ ਦਿਮਾਗ ਦੇ ਟੀ. ਬੀ. ਰੋਗਾਂ ਦੇ ਇਲਾਜ ਦੀਆਂ ਦਵਾਈਆਂ ਦੇ ਲਈ ਸਿੰਗਾਪੁਰ 'ਚ ਪੇਟੈਂਟ ਮਿਲਿਆ ਹੈ। ਕੰਪਨੀ ਨੂੰ ਸਿੰਗਾਪੁਰ 'ਚ ਨਿਊ ਕੈਮੀਕਲ ਐਂਟੀਟਿਜ਼ (ਐੱਨ. ਸੀ. ਈ.) ਦੇ ਲਈ ਇਹ ਪੇਟੈਂਟ ਮਿਲਿਆ ਹੈ ਜੋ 2033 ਤੱਕ ਲਾਗੂ ਹੋਵੇਗਾ। ਕੰਪਨੀ ਨੇ ਅੱਜ ਇਹ ਜਾਣਕਾਰੀ ਦਿੱਤੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੈਂਕਟ ਜਸਤੀ ਨੇ ਕਿਹਾ ਕਿ ਅਸੀਂ ਪੇਟੈਂਟ ਮਿਲਣ ਨਾਲ ਕਾਫੀ ਖੁਸ਼ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News