ਸਮੋਕੀ ਲੁੱਕ 'ਚ ਕੰਗਨਾ ਨੇ ਦਿਖਾਈਆਂ ਕਾਤਿਲ ਅਦਾਵਾਂ

Saturday, May 18, 2019 11:09 AM

ਮੁੰਬਈ (ਬਿਊਰੋ) — '72ਵਾਂ ਕਾਨਸ ਫਿਲਮ ਫੈਸਟੀਵਲ 2019' 'ਚ ਲਗਾਤਾਰ ਦੂਜੇ ਦਿਨ ਕੰਗਨਾ ਰਣੌਤ ਨੇ ਆਪਣਾ ਜਲਵਾ ਕਾਇਮ ਰੱਖਿਆ। ਕਦੇ ਸਟਾਈਲਿਸ਼ ਲੁੱਕ 'ਚ ਤੇ ਕਦੇ ਸਿੰਪਲ ਲੁੱਕ 'ਚ। ਇਸ ਵਾਰ ਦੇ ਕਾਨਸ 'ਚ ਕੰਗਨਾ ਪੂਰੀ ਤਰ੍ਹਾਂ ਛਾਈ ਹੋਈ ਹੈ।

Punjabi Bollywood Tadka,kangana ranaut image hd photo wallpaper pics gallery download,ਕੰਗਨਾ ਰਣੌਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਬੀਤੇ ਦਿਨੀਂ ਕੰਗਨਾ ਨੇ ਰੈੱਡ ਕਾਰਪੇਟ 'ਤੇ ਉਤਰੀ। ਇਸ ਦੌਰਾਨ ਉਸ ਨੇ ਸਿਲਵਰ ਕਲਰ ਦੀ ਲੌਂਗ ਫਿਸ਼ ਕਟ ਗਾਊਨ ਪਾਇਆ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।

Punjabi Bollywood Tadka,kangana ranaut image hd photo wallpaper pics gallery download,ਕੰਗਨਾ ਰਣੌਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਬੀਤੇ ਸ਼ੁੱਕਰਵਾਰ ਨੂੰ ਰੈੱਡ ਕਾਰਪੇਟ 'ਚੇ ਚੱਲਣ ਤੋਂ ਪਹਿਲਾ ਕੰਗਨਾ ਦਾ ਇਕ ਹੋਰ ਲੁੱਕ ਸਾਹਮਣੇ ਆਇਆ ਸੀ।

Punjabi Bollywood Tadka,kangana ranaut image hd photo wallpaper pics gallery download,ਕੰਗਨਾ ਰਣੌਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਇਸ 'ਚ ਉਹ ਬੇਹੱਦ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਆਫਟਰ ਪਾਰਟੀ ਲੁੱਕ 'ਚ ਉਹ ਵ੍ਹਾਈਟ ਕਲਰ ਦੇ ਸਿਲਟ ਗਾਊਨ 'ਚ ਨਜ਼ਰ ਆਈ।

Punjabi Bollywood Tadka,kangana ranaut image hd photo wallpaper pics gallery download,ਕੰਗਨਾ ਰਣੌਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਉਸ ਦੇ ਲੁੱਕ 'ਚ ਜੋ ਗੱਲ ਸਭ ਤੋਂ ਜ਼ਿਆਦਾ ਨੋਟਿਸ ਕਰਨ ਵਾਲੀ ਸੀ, ਉਹ ਸੀ ਉਸ ਦਾ ਮੇਕਅੱਪ। ਉਸ ਦਾ ਸਮੋਕੀ ਆਈ ਮੇਕਅੱਪ ਉਸ ਦੇ ਲੁੱਕ ਨੂੰ ਚਾਰ ਚੰਨ ਲਾ ਰਿਹਾ ਹੈ।

Punjabi Bollywood Tadka,kangana ranaut image hd photo wallpaper pics gallery download,ਕੰਗਨਾ ਰਣੌਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਕੰਗਨਾ ਰਣੌਤ ਦੇ ਕਾਨਸ 'ਚ ਪਹੁੰਚਦੇ ਹੀ ਉਸ ਦੇ ਵੱਖ-ਵੱਖ ਲੁੱਕਸ ਵਾਇਰਲ ਹੋਣ ਲੱਗੇ। ਸਭ ਤੋਂ ਪਹਿਲਾ ਉਸ ਦਾ ਇਕ ਲੁੱਕ ਕਾਫੀ ਵਾਇਰਲ ਹੋਇਆ ਸੀ, ਜਿਸ 'ਚ ਉਹ ਆਪਣੀ ਭੈਣ ਨਾਲ ਨਜ਼ਰ ਆਈ ਸੀ। 

Punjabi Bollywood Tadka,kangana ranaut image hd photo wallpaper pics gallery download,ਕੰਗਨਾ ਰਣੌਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,kangana ranaut image hd photo wallpaper pics gallery download,ਕੰਗਨਾ ਰਣੌਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,kangana ranaut image hd photo wallpaper pics gallery download,ਕੰਗਨਾ ਰਣੌਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,kangana ranaut image hd photo wallpaper pics gallery download,ਕੰਗਨਾ ਰਣੌਤ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Edited By

Sunita

Sunita is news editor at Jagbani

Read More