ਇਵੈਂਟ ਦੌਰਾਨ ਟਰਾਂਸਪੇਰੈਂਟ ਡਰੈੱਸਿਜ਼ 'ਚ ਹਸੀਨਾਵਾਂ ਨੇ ਬਿਖੇਰੇ ਹੁਸਨ ਦੇ ਜਲਵੇ

1/9/2018 4:51:04 PM

ਲੰਡਨ (ਬਿਊਰੋ)— ਹਾਲ ਹੀ 'ਚ 75ਵੇਂ ਅਮਰੀਕੀ ਟੀ. ਵੀ. ਐਵਾਰਡਜ਼ ਗੋਲਡਨ ਗਲੋਬਸ ਦਾ ਆਯੋਜਨ ਕੀਤਾ ਗਿਆ। ਇਸ ਇਵੈਂਟ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

PunjabKesari
ਇਸ ਦੌਰਾਨ ਰੈੱਡ ਕਾਰਪੇਟ 'ਤੇ ਹਾਲੀਵੁੱਡ ਹਸੀਨਾਵਾਂ ਕਾਫੀ ਹੌਟ ਲੁੱਕ 'ਚ ਦਿਖਾਈ ਦਿੱਤੀਆਂ ਤਾਂ ਉੱਥੇ ਹੀ ਦੂਜੇ ਪਾਸੇ ਕਈ ਟਰਾਂਸਪੈਰੇਂਟ ਡਰੈੱਸਿਜ਼ 'ਚ ਨਜ਼ਰ ਆਈਆਂ। ਇਵੈਂਟ 'ਚ ਕੈਥਰੀਨਾ ਜੇਟਾ ਸਮੇਤ ਜ਼ਿਆਦਾਤਰ ਅਭਿਨੇਤਰੀਆਂ ਬਲੈਕ ਡਰੈੱਸ 'ਚ ਦਿਖਾਈ ਦਿੱਤੀਆਂ ਪਰ ਸਿਰਫ ਬਲਾਨਕਾ ਬਲਾਂਕੋ ਹੀ ਰੈੱਡ ਕਲਰ ਦੀ ਡਰੈੱਸ 'ਚ ਨਜ਼ਰ ਆਈ।

PunjabKesari

ਇਵੈਂਟ 'ਚ ਜ਼ਿਆਦਾਤਰ ਅਭਿਨੇਤਰੀਆਂ ਨੇ ਬਲੈਕ ਡਰੈੱਸ ਹੀ ਪਹਿਣੀ ਸੀ। ਇਸ ਦੇ ਪਿੱਛੇ ਦੀ ਜੋ ਵਜ੍ਹਾ ਸਾਹਮਣੇ ਆਈ ਹੈ #TimesUp ਕੈਮਪੇਨ।

PunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News