ਅਮਿਰ ਖਾਨ ਦੀ ਵਹੁਟੀ ਕਿਰਨ ਨੇ ਸਾੜ੍ਹੀ ਪਾ ਕੇ ਢਾਹਿਆ ਕਹਿਰ ( ਦੇਖੋ ਤਸਵੀਰਾਂ)

Friday, November 9, 2018 11:34 AM

ਮੁੰਬਈ (ਬਿਊਰੋ)— ਬੀਤੀ ਰਾਤ ਜਿੱਥੇ ਸਿਤਾਰੇ ਦੀਵਾਲੀ ਪਾਰਟੀ 'ਚ ਮਸਤੀ ਕਰ ਕਰਦੇ ਦਿਖਾਈ ਦਿੱਤੇ, ਉੱਥੇ ਆਮਿਰ ਖਾਨ ਨੇ ਮੁੰਬਈ ਦੇ ਪ੍ਰਿਥਵੀ ਫੈਸਟੀਵਲ 'ਚ ਪਤਨੀ ਕਿਰਨ ਰਾਓ ਨਾਲ ਸ਼ਿਰਕਤ ਕੀਤੀ।

PunjabKesari

ਇਸ ਦੌਰਾਨ ਆਮਿਰ ਖਾਨ ਦਾ ਸ਼ਾਨਦਾਰ ਅੰਦਾਜ਼ ਨਜ਼ਰ ਆਇਆ।

PunjabKesari

ਲਾਲ ਸਾੜ੍ਹੀ 'ਚ ਆਮਿਰ ਖਾਨ ਨਾਲ ਕਿਰਨ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari

ਕੈਜ਼ੂਅਲ ਆਊਟਫਿੱਟ 'ਚ ਵੀ ਆਮਿਰ ਖਾਨ ਕਮਾਲ ਦੇ ਲੱਗ ਰਹੇ ਸਨ।

PunjabKesari

PunjabKesari

PunjabKesari

PunjabKesari


About The Author

Chanda

Chanda is content editor at Punjab Kesari