Omg: ਪਹਿਲੀ ਵਾਰ ਆਮਿਰ ਖਾਨ ਪੁੱਜੇ ਐਵਾਰਡ ਫੰਕਸ਼ਨ 'ਚ, ਇਨ੍ਹਾਂ ਹਸੀਨਾਵਾਂ ਨੇ ਹੌਟ ਡਰੈੱਸ 'ਚ ਢਾਹਿਆ ਕਹਿਰ

9/23/2017 3:03:35 PM

ਮੁੰਬਈ (ਭਾਸ਼ਾ)— ਸ਼ੁੱਕਰਵਾਰ ਨੂੰ ਮੁੰਬਈ 'ਚ ਆਯੋਜਿਤ ਜੀਕਿਊ ਐਵਾਰਡਜ਼ ਫੰਕਸ਼ਨ 'ਚ ਪਹਿਲੀ ਵਾਰ ਆਮਿਰ ਖਾਨ ਵੀ ਪਹੁੰਚੇ।

PunjabKesari

ਰਣਵੀਰ ਸਿੰਘ ਨੇ ਬਾਲੀਵੁੱਡ ਦੇ ਇਸ 'ਮਿਸਟਰ ਪਰਫੈਕਸ਼ਨਿਸਟ' ਦੇ ਨਾਲ ਸੈਲਫੀ ਲੈਣ ਦਾ ਆਪਣਾ ਮੌਕਾ ਨਹੀਂ ਛੱਡਿਆ।

PunjabKesari

ਇਸ ਐਵਾਰਡ ਸਮਾਗਮ 'ਚ ਪੁੱਜੇ ਸਿਤਾਰਿਆਂ ਦੀ ਗੱਲ ਕਰੀਏ ਤਾਂ ਇੱਥੇ ਅਨੁਸ਼ਕਾ ਸ਼ਰਮਾ, ਰਣਵੀਰ ਸਿੰਘ, ਸਿਧਾਰਥ ਮਲਹੋਤਰਾ, ਕਰਨ ਜੌਹਰ, ਸ਼੍ਰੀਦੇਵੀ, ਜੈਕਲੀਨ ਫਰਨਾਂਡੀਜ਼, ਰਾਜਕੁਮਾਰ ਰਾਓ, ਕਲਕੀ ਕੋਚਲਿਨ, ਈਸ਼ਾ ਗੁਪਤਾ, ਮਲਾਇਕਾ ਅਰੋੜ, ਸਿਆਨੀ ਗੁਪਤਾ ਵਰਗੇ ਸਿਤਾਰੇ ਨਜ਼ਰ ਆਏ।

PunjabKesari

ਜੈਕਲੀਨ ਇੱਥੇ ਸਿਧਾਰਥ ਅਤੇ ਕਰਨ ਜੌਹਰ ਨਾਲ ਪੁੱਜੀ। 

PunjabKesari

ਜ਼ਿਕਰਯੋਗ ਹੈ ਕਿ ਇੱਥੇ ਜੇਤੂਆਂ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਨੂੰ 'ਐਂਟਰਟੇਨਮੈਂਟ ਆਫ ਦਿ ਈਅਰ', ਅਨੁਸ਼ਕਾ ਸ਼ਰਮਾ ਨੂੰ 'ਵੂਮਨ ਆਫ ਦੀ ਈਅਰ', 'ਸਿਧਾਰਥ ਮਲਹੋਤਰਾ 'ਮੋਸਟ ਸਟਾਈਲਿਸ਼' ਅਤੇ ਰਾਜਕੁਮਾਰ ਰਾਓ ਨੂੰ 'ਐਕਟਰ ਆਫ ਦੀ ਈਅਰ' ਦਾ ਐਵਾਰਡ ਮਿਲਿਆ।

PunjabKesari

'ਡਿਜ਼ਾਈਨਰ ਆਫ ਦੀ ਈਅਰ' ਦੇ ਰੂਪ 'ਚ ਮਨੀਸ਼ ਮਲਹੋਤਰਾ ਨੂੰ ਚੁਣਿਆ ਗਿਆ ਜਦਕਿ 'ਐਕਸਲੈਂਟ ਇਨ ਐਕਟਿੰਗ' ਸ਼੍ਰੀਦੇਵੀ ਨੂੰ ਮਿਲਿਆ।

PunjabKesari PunjabKesari PunjabKesari PunjabKesari PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News