Pics : ਆਰਾਧਿਆ ਬੱਚਨ ਦੀ ਬਰਥਡੇ ਪਾਰਟੀ 'ਚ ਪਹੁੰਚੇ ਕਈ ਸਟਾਰ ਕਿਡਜ਼

11/18/2018 2:31:45 PM

ਮੁੰਬਈ (ਬਿਊਰੋ)— ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੀ ਬੇਟੀ ਆਰਾਧਿਆ ਬੱਚਨ ਨੇ ਸ਼ੁੱਕਰਵਾਰ ਨੂੰ ਆਪਣਾ 7ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਸ਼ਨੀਵਾਰ ਨੂੰ ਮੁੰਬਈ 'ਚ ਆਰਾਧਿਆ ਦੇ ਬਰਥਡੇ 'ਤੇ ਗ੍ਰੈਂਡ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪਰਿਵਾਰਕ ਮੈਬਰਾਂ ਸਮੇਤ ਬਾਲੀਵੁੱਡ ਦੇ ਕਈ ਮਸ਼ਹੂਰ ਸਟਾਰਜ਼ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੇ।

PunjabKesari

ਇਸ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਐਸ਼ਵਰਿਆ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

PunjabKesariPunjabKesari

ਇਸ ਪਾਰਟੀ 'ਚ ਈਸ਼ਾ ਦਿਓਲ ਵੀ ਆਪਣੀ ਬੇਟੀ ਨਾਲ ਪਹੁੰਚੀ।

PunjabKesari

ਕਰਨ ਜੌਹਰ ਦੀ ਬੇਟੀ ਰੂਹੀ ਤੇ ਬੇਟਾ ਯਸ਼ ਇਸ ਪਾਰਟੀ 'ਚ ਪਹੁੰਚੇ।

PunjabKesari

ਉੱਥੇ ਹੀ ਫਰਾਹ ਖਾਨ ਆਪਣੇ ਬੇਟੇ ਨਾਲ ਨਜ਼ਰ ਆਈ।

PunjabKesari

ਸ਼ਿਲਪਾ ਸ਼ੈੱਟੀ ਨੇ ਬੇਟੇ ਵਿਵਾਨ ਨਾਲ ਇਸ ਪਾਰਟੀ 'ਚ ਸ਼ਿਰਕਤ ਕੀਤੀ।

PunjabKesari

ਸੋਨਾਲੀ ਬੇਂਦਰੇ ਦੇ ਪਤੀ ਗੋਲਡੀ ਬਹਿਲ ਵੀ ਬੇਟੇ ਨਾਲ ਇਸ ਪਾਰਟੀ 'ਚ ਪਹੁੰਚੇ।

PunjabKesari

ਨੀਲਮ ਕੋਠਾਰੀ ਆਪਣੀ ਬੇਟੀ ਨਾਲ ਪਾਰਟੀ 'ਚ ਪਹੁੰਚੀ।

PunjabKesari

ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦੀ ਪਤਨੀ ਤੇ ਬੇਟੀ

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News