Pics : ਟੀ ਵੀ ''ਤੇ ਸੰਸਕਾਰੀ ਪਰ ਰੀਅਲ ਲਾਈਫ ''ਚ ਬੋਲਡ ਕਾਮੇਡੀਅਨ ਕ੍ਰਿਸ਼ਣਾ ਦੀ ਭੈਣ

5/23/2017 8:27:30 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸ਼ੋਅ ''ਵਾਰਿਸ'' (2016) ''ਚ ਸੰਸਕਾਰੀ ਬਹੁ ਅੰਭਾ ਦੇ ਕਿਰਦਾਰ ''ਚ ਨਜ਼ਰ ਆਉਣ ਵਾਲੀ ਆਰਤੀ ਸਿੰਘ ਇਨ੍ਹੀਂ ਦਿਨੀਂ ਆਪਣੇ ਗਲੈਮਰਸ ਫੋਟੋਸ਼ੂਟ ਨੂੰ ਲੈ ਕੇ ਕਾਫੀ ਚਰਚਾ ''ਚ ਹੈ। ਆਨਸਕ੍ਰੀਨ ਸੰਸਕਾਰੀ ਰੂਪ ''ਚ ਨਜ਼ਰ ਆਉਣ ਵਾਲੀ ਆਰਤੀ ਨੇ ਇੰਸਟਾਗ੍ਰਾਮ ''ਤੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ''ਚ ਉਹ ਕਾਫੀ ਬੋਲਡ ਅਤੇ ਹੌਟ ਅਵਤਾਰ ''ਚ ਨਜ਼ਰ ਆ ਰਹੀ ਹੈ। ਤੁਹਾਨੂੰ ਇਹ ਦੱਸ ਦੇਈਏ ਕਿ ਆਰਤੀ, ਕ੍ਰਿਸ਼ਣਾ ਅਭਿਸ਼ੇਕ ਦੀ ਬਾਇਓਲੋਜੀਕਲ ਸਿਸਟਰ ਹੈ ਦੋਵਾਂ ਦਾ ਇਕ ਹੀ ਪਿਤਾ ਹੈ।

ਜ਼ਿਕਰਯੋਗ ਹੈ ਕਿ ਆਰਤੀ ਨੇ ਟੀ. ਵੀ. ਸ਼ੋਅ ''ਮਾਇਕਾ'' 2007 ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ''ਗ੍ਰਹਸਥੀ'' (2000), ''ਥੋੜਾ ਹੈ ਬਸ ਥੋੜੇ ਕੀ ਜਰੂਰਤ ਹੈ (2010), ''ਉਤਰਨ'' (2013) ਅਤੇ ''ਵਾਰਿਸ'' (2016) ਵਰਗੇ ਟੀ. ਵੀ. ਸ਼ੋਅ ''ਚ ਨਜ਼ਰ ਆ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News