B''DAY SPL : ਮਿਸ ਵਰਲਡ ਰਹਿ ਚੁੱਕੀ ਇਸ ਅਭਿਨੇਤਰੀ ਦਾ ਦੇਖੋ ਹੌਟ ਅੰਦਾਜ਼ (ਦੇਖੋ ਤਸਵੀਰਾਂ)
5/21/2017 5:45:58 PM
ਮੁੰਬਈ— ਮਹਾਰਾਸ਼ਟਰ ''ਚ ਜਨਮ ਅਭਿਨੇਤਰੀ ਅਤੇ ਮਾਡਲ ਆਦਿਤੀ ਗੋਵਾਤਰੀਕਰ ਅੱਜ ਆਪਣਾ 40ਵਾਂ ਬਰਥਡੇ ਮਨਾ ਰਹੀ ਹੈ। ਇਹ ਅਭਿਨੇਤਰੀ, ਮਾਡਲ ਤੋਂ ਇਲਾਵਾ ਇਕ ਡਾਕਟਰ ਵੀ ਹੈ। ਇਨ੍ਹਾਂ ਮੁੰਬਈ ਦੇ ਗ੍ਰਾਂਟ ਮੈਡੀਕਲ ਕਾਲਜ ਤੋਂ ਆਪਣੀ ਐਮ. ਬੀ. ਬੀ. ਐੱਸ. ਦੀ ਡਿਗਰੀ ਹਾਸਲ ਕੀਤੀ ਸੀ ਪਰ ਇਸ ਤੋਂ ਬਾਅਦ ਇਨ੍ਹਾਂ ਮਾਡਲਿੰਗ ਦੇ ਖੇਤਰ ''ਚ ਕਦਮ ਰੱਖ ਲਿਆ ਸੀ। ਇਨ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਦਦਦਦ ਰਾਹੀ ਕੀਤੀ ਸੀ। ਆਪਣੇ ਫਿਲਮੀ ਕੈਰੀਅਰ ''ਚ ਦੌਰਾਨ ਇਹ ਬਾਲੀਵੁੱਡ ਦੀਆਂ ਕਈ ਫਿਲਮਾਂ ''ਚ ਕਈ ਕਿਰਦਾਰ ਨਿਭਾਅ ਚੁੱਕੇ ਹਨ। ਹਿੰਦੀ ਫਿਲਮਾਂ ਤੋਂ ਇਲਾਵਾ ਇਨ੍ਹਾਂ ਦੱਖਣੀ ਫਿਲਮਾਂ ''ਚ ਕੰਮ ਕੀਤਾ ਹੋਇਆ ਹੈ। ਇਨ੍ਹਾਂ ਆਪਣੇ ਨਾਂ ''ਮਿਸ ਵਰਲਡ 2001'' ਦਾ ਖਿਤਾਬ ਵੀ ਹਾਸਲ ਕੀਤਾ ਹੋਇਆ ਹੈ।
ਫਿਲਮ ਇੰਡਸਟ੍ਰੀ ਤੋਂ ਇਲਾਵਾ ਇਹ ਅਭਿਨੇਤਰੀ ਟੀ. ਵੀ. ਦੇ ਕਈ ਮਸ਼ਹੂਰ ਸੀਰੀਅਲ ਜਿਵੇਂ ''ਖਤਰੋਂ ਕੇ ਖਿਲਾੜੀ'', ''ਬਿਗ ਬੌਸ'' ਸੀਜ਼ਨ 3 ''ਚ ਨਜ਼ਰ ਆ ਚੁੱਕੀ ਹੈ। ਇਨ੍ਹਾਂ ਸੀਰੀਅਲ ਰਾਹੀ ਇਸ ਅਭਿਨੇਤਰੀ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ''ਦੇ ਦਨਾ ਦਨ'' ''ਚ ਅਹਿਮ ਕਿਰਦਾਰ ਨਿਭਾਅ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ