ਫੋਟੋਸ਼ੂਟ ਦੌਰਾਨ ਬੇਹੱਦ ਗਲੈਮਰਸ ਦਿਸੀ ਅਦਿਤੀ ਰਾਓ ਹੈਦਰੀ

3/18/2019 11:10:47 AM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਅਦਿਤੀ ਰਾਓ ਹੈਦਰੀ ਹਾਲ ਹੀ 'ਚ ਇਕ ਲੀਡਿੰਗ ਫੈਸ਼ਨ ਮੈਗਜ਼ੀਨ ਦੇ ਮਾਰਚ ਦੇ ਕਵਰ 'ਤੇ ਨਜ਼ਰ ਆਈ। ਇਸ ਮੈਗਜ਼ੀਨ ਲਈ ਉਨ੍ਹਾਂ ਦੇ ਫੋਟੋਸ਼ੂਟ 'ਚ ਮਾਡਰਨ ਰਾਇਲ ਲੁੱਕ ਦਿਖਿਆ।

PunjabKesari
ਡੀਪ ਨੈੱਕ ਗਾਊਨ 'ਚ ਅਦਿਤੀ ਦਾ ਹੇਅਰਸਟਾਈਲ ਕਾਫੀ ਡਿਫਰੈਂਟ ਸੀ। ਇਸ ਫੋਟੋਸ਼ੂਟ ਦੌਰਾਨ ਉਨ੍ਹਾਂ ਨੇ ਵੱਖਰੀਆਂ-ਵੱਖਰੀਆਂ ਖੂਬਸੂਰਤ ਡਰੈੱਸਾਂ ਪਾਈਆ।

PunjabKesari
ਅਦਿਤੀ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।

PunjabKesari
ਅਦਿਤੀ ਦਾ ਇਹ ਖਾਸ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਫਿਲਮਾਂ ਦੀ ਗੱਲ ਕਰੀਏ ਤਾਂ ਅਦਿਤੀ ਜਲਦ ਹੀ ਇਕ ਤਾਮਿਲ ਫਿਲਮ 'ਚ ਸਾਈਕੋ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News