ਅਭਿਸ਼ੇਕ ਦਾ ਫੋਨ ਚੈੱਕ ਕਰਨ ਦੇ ਸਵਾਲ 'ਤੇ ਐਸ਼ਵਰਿਆ ਨੇ ਦਿੱਤਾ ਹੈਰਾਨੀਜਨਕ ਜਵਾਬ

4/20/2018 4:04:11 PM

ਮੁੰਬਈ(ਬਿਊਰੋ)— ਅੱਜ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਦੇ ਵਿਆਹ ਨੂੰ ਪੂਰੇ 11 ਸਾਲ ਹੋ ਗਏ ਹਨ। ਦੋਵੇਂ ਆਪਣੀ ਖੁਸ਼ਹਾਲ ਜ਼ਿੰਦਗੀ ਇੰਜੁਆਏ ਕਰ ਰਹੇ ਹਨ। ਦੋਵਾਂ ਦਾ ਰਿਲੇਸ਼ਨਸ਼ਿਪ ਹਮੇਸ਼ਾ ਤੋਂ ਚਰਚਾ ਦਾ ਵਿਸ਼ਾ ਰਿਹਾ ਹੈ। ਕਈ ਮੌਕਿਆਂ 'ਤੇ ਦੋਵੇਂ ਇਕ-ਦੂਜੇ ਦੀ ਤਾਰੀਫ ਕਰਦੇ ਨਜ਼ਰ ਆਉਂਦੇ ਹਨ।
PunjabKesari
ਹੁਣ ਐਸ਼ਵਰਿਆ ਰਾਏ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਚੋਰੀ-ਚੋਰੀ ਪਤੀ ਅਭਿਸ਼ੇਕ ਦਾ ਫੋਨ ਚੈੱਕ ਕਰਨ ਦੇ ਸਵਾਲ ਦਾ ਜਵਾਬ ਦਿੱਤਾ।
PunjabKesari
ਹਾਲ ਹੀ 'ਚ ਐਸ਼ਵਰਿਆ ਦਾ ਇਕ ਪੁਰਾਣਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਸ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਕੁਝ ਅਹਿਮ ਸਵਾਲ ਕੀਤੇ ਗਏ ਹਨ।
PunjabKesari
ਹਾਲਾਂਕਿ ਉਹ ਦੂਜੇ ਪਾਸੇ ਐਸ਼ਵਰਿਆ ਨੇ ਵੀ ਬੇਹੱਦ ਖੂਬਸੂਰਤ ਜਵਾਬ ਦਿੱਤਾ ਹੈ। ਉਸ ਨੇ ਇਸ ਦੌਰਾਨ ਸਿਰਫ ਇਕ ਸ਼ਬਦ 'ਚ ਹੀ ਜਵਾਬ ਦੇਣਾ ਸੀ।
PunjabKesari
ਜਦੋਂ ਐਸ਼ਵਰਿਆ ਤੋਂ ਪੁੱਛਿਆ ਗਿਆ ਕਿ, ਕਦੇ ਤੁਸੀਂ ਲੁੱਕ ਕੇ ਅਭਿਸ਼ੇਕ ਦਾ ਫੋਨ ਚੈੱਕ ਕੀਤਾ ਹੈ?
PunjabKesari
ਤਾਂ ਜਵਾਬ ਦਿੰਦੇ ਹੋਏ ਐਸ਼ਵਰਿਆ ਨੇ ਕਿਹਾ, ''ਉਨ੍ਹਾਂ (ਅਭਿਸ਼ੇਕ) ਨੇ ਕਦੇ ਕੁਝ ਅਜਿਹਾ ਕੀਤਾ ਹੀ ਨਹੀਂ।''
PunjabKesari
ਜਿਥੇ ਇਕ ਪਾਸੇ ਐਸ਼ਵਰਿਆ ਕਦੇ ਵੀ ਅਭਿਸ਼ੇਕ ਦੀ ਤਾਰੀਫ ਕਰਦੀ ਨਹੀਂ ਥੱਕਦੀ ਤਾਂ ਦੂਜੇ ਪਾਸੇ ਅਭਿਸ਼ੇਕ ਨੇ ਵੀ ਹਾਲ ਹੀ 'ਚ ਕਿਹਾ ਸੀ, ''ਸੁੰਦਰਤਾ ਤਾਂ ਦੇਖਣ ਵਾਲਿਆਂ ਦੀਆਂ ਅੱਖਾਂ 'ਚ ਹੁੰਦੀ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 

ਉਹ ਮੇਰੀ ਪਤਨੀ ਹੈ ਇਸ ਲਈ ਉਹ ਮੈਨੂੰ ਸਭ ਤੋਂ ਜ਼ਿਆਦਾ ਖੂਬਸੂਰਤ ਲੱਗਦੀ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News