ਕਰੀਬੀ ਦੋਸਤ ਨਾਲ ਡਿਨਰ ਡੇਟ ''ਤੇ ਪਹੁੰਚਿਆ ਅਕਸ਼ੇ ਦਾ ਬੇਟਾ ਆਰਵ, ਸਾਹਮਣੇ ਆਈਆਂ ਤਸਵੀਰਾਂ

11/17/2017 1:13:01 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ 'ਚ ਬਿਜ਼ੀ ਹਨ। ਉੱਥੇ ਹੀ ਉਨ੍ਹਾਂ ਦਾ ਬੇਟਾ ਆਰਵ ਬੀਤੇ ਦਿਨ ਆਪਣੀ ਇਕ ਦੋਸਤ ਨਾਲ ਡਿਨਰ ਕਰਨ ਪਹੁੰਚਿਆ।

PunjabKesari

ਆਰਵ ਜਦੋਂ ਡਿਨਰ ਕਰਨ ਤੋਂ ਬਾਅਦ ਉੱਥੋਂ ਘਰ ਜਾਣ ਲਈ ਨਿਕਲ ਰਿਹਾ ਸੀ ਤਾਂ ਉਸ ਸਮੇਂ ਮੀਡੀਆ ਦੇ ਕੈਮਰੇ 'ਚ ਉਨ੍ਹਾਂ ਨੂੰ ਕੈਦ ਲਿਆ ਗਿਆ। ਆਰਵ ਦੀ ਦੋਸਤ ਕੈਮਰਾ ਦੇਖ ਕੇ ਥੋੜੀ ਘਬਰਾਈ ਹੋਈ ਲੱਗ ਰਹੀ ਸੀ। ਇਸ ਦੌਰਾਨ ਦੋਵੇਂ ਜਲਦੀ-ਜਲਦੀ ਆਪਣੀ ਗੱਡੀ 'ਚ ਬੈਠੇ ਅਤੇ ਉਥੋਂ ਰਵਾਨਾ ਹੋ ਗਏ।

PunjabKesari
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਆਰਵ ਆਪਣੇ ਦੋਸਤਾਂ ਨਾਲ ਘੁੰਮਦਾ ਨਜ਼ਰ ਆਉਦਾ ਰਹਿੰਦਾ ਹੈ। ਉਸ ਦੀਆਂ ਇਹ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News