ਦੇਖੋ ਅਕਸ਼ੈ ਦੇ ਆਲੀਸ਼ਾਨ ਬੰਗਲੇ ਦੀਆਂ ਖੂਬਸੂਰਤ ਤਸਵੀਰਾਂ, ਕੀਮਤੀ ਚੀਜ਼ਾਂ ਨਾਲ ਕੀਤੀ ਗਈ ਹੈ ਸਜਾਵਟ

Monday, August 6, 2018 10:25 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੈ ਆਪਣੀ ਪਤਨੀ ਟਵਿੰਕਲ ਖੰਨਾ ਤੇ ਬੱਚਿਆਂ ਨਾਲ ਮੁੰਬਈ ਦੇ ਜੁਹੂ ਇਲਾਕੇ 'ਚ ਆਲੀਸ਼ਾਨ ਅਪਾਰਟਮੈਂਟ 'ਚ ਰਹਿੰਦੇ ਹਨ।

PunjabKesari

ਅਕਸ਼ੈ ਆਪਣੀ ਫੈਮਿਲੀ ਨਾਲ ਇਸੇ ਘਰ 'ਚ ਸਾਰੀਆਂ ਖੁਸ਼ੀਆਂ ਮਨਾਉਂਦੇ ਹਨ।

PunjabKesari

ਉਨ੍ਹਾਂ ਦੇ ਇਸ ਬੰਗਲੇ 'ਚ ਗ੍ਰਾਊਂਡ ਫਲੌਰ 'ਤੇ ਕਿਚਨ, ਡਾਈਨਿੰਗ, ਲਿਵਿੰਗ ਅਤੇ ਹੋਮ ਥੀਏਟਰ ਹੈ, ਜਿਸ ਨੂੰ ਲੇਖਿਕਾ ਤੇ ਅਦਾਕਾਰਾ ਟਵਿੰਕਲ ਖੰਨਾ ਨੇ ਖੁਦ ਸਜਾਇਆ ਹੈ।

PunjabKesari

ਦੱਸ ਦੇਈਏ ਕਿ ਅਕਸ਼ੈ ਕੁਮਾਰ ਅਤੇ ਰਿਤਿਕ ਰੌਸ਼ਨ ਗੁਆਂਢੀ ਹਨ ਅਤੇ ਜੁਹੂ ਦੇ ਸੀ-ਫੇਸਿੰਗ ਇਸ ਬਿਲਡਿੰਗ 'ਚ ਦੋਹਾਂ ਦਾ ਆਸ਼ੀਆਨਾ ਹੈ।

PunjabKesari

ਅਕਸ਼ੈ ਉਂਝ ਕਈਂ ਸਾਲਾਂ ਤੋਂ ਇੱਥੇ ਰਹਿ ਰਹੇ ਹਨ ਜਦਕਿ ਰਿਤਿਕ ਪਿਛਲੇ ਸਾਲ ਹੀ ਤੀਜੀ ਮੰਜ਼ਿਲ 'ਤੇ ਸ਼ਿਫਟ ਹੋਏ ਹਨ।

PunjabKesari

ਦੋਹਾਂ ਨੇ ਇੱਕਠੇ ਕੋਈ ਫਿਲਮ ਨਹੀਂ ਕੀਤੀ ਪਰ ਇਸ ਦੇ ਬਾਵਜੂਦ ਦੋਹਾਂ ਵਿਚਕਾਰ ਚੰਗੇ ਰਿਸ਼ਤੇ ਹਨ।

PunjabKesari

ਟਵਿੰਕਲ ਨੇ ਘਰ ਨੂੰ ਸਜਾਉਣ ਲਈ ਕਾਫੀ ਮਿਹਨਤ ਕੀਤੀ ਹੈ।

PunjabKesari

ਇਸ ਆਲੀਆਨ ਬੰਗਲੇ ਲਈ ਕਈ ਕੀਮਤੀ ਚੀਜ਼ਾਂ ਵਿਦੇਸ਼ਾਂ ਤੋਂ ਮੰਗਵਾਈਆਂ ਗਈਆਂ ਹਨ।

PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari


Edited By

Chanda Verma

Chanda Verma is news editor at Jagbani

Read More