Pics : ਬ੍ਰਾਜ਼ੀਲੀਅਨ ਮਾਡਲ ਨੇ ਬੀਚ 'ਤੇ ਲਾਈ ਹੌਟਨੈੱਸ ਦੀ ਝੜੀ
1/15/2018 7:20:35 PM
ਮੁੰਬਈ (ਬਿਊਰੋ)— ਬ੍ਰਾਜ਼ੀਲੀਅਨ ਮਾਡਲ ਤੇ ਅਭਿਨੇਤਰੀ ਅਲੇਸੈਂਡਰਾ ਐਮਬਰੋਸਿਓ ਹਮੇਸ਼ਾ ਆਪਣੀ ਬੋਲਡਨੈੱਸ ਅਤੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹੀ ਰਹਿੰਦੀ ਹੈ। ਹਾਲ ਹੀ 'ਚ ਅਲੇਸੈਂਡਰਾ ਦੀਆਂ ਹੌਟ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਬੀਚ ਕੰਢੇ ਬਿਕਨੀ ਪਹਿਨ ਹੌਟਨੈੱਸ ਦੇ ਜਲਵੇ ਬਿਖੇਰਦੀ ਦਿਖਾਈ ਦੇ ਰਹੀ ਹੈ।
ਬ੍ਰਾਜ਼ੀਲ ਦੇ ਬੀਚ 'ਤੇ ਕਲਿਕ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਅਲੇਸੈਂਡਰਾ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਅਲੇਸੈਂਡਰਾ ਬਿਕਨੀ ਪਹਿਨ ਬੀਚ 'ਤੇ ਪਾਣੀ ਦੀਆਂ ਲਹਿਰਾਂ 'ਚ ਹੌਟ ਫਿੱਗਰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
ਦੱਸਣਯੋਗ ਹੈ ਕਿ ਅਲੇਸੈਂਡਰਾ ਫਿਲਮੀ ਕਰੀਅਰ ਦੌਰਾਨ 'ਕਸੀਨੋ ਰੋਯਾਲ' (2006), 'ਡੈਡੀ ਹੋਮ' (2015) ਅਤੇ ਕਈ ਮਸ਼ਹੂਰ ਟੀ. ਵੀ. ਸ਼ੋਅ 'ਨਿਊ ਗਰਲ' (2014), 'ਅਸਟ੍ਰੇਲੀਆ ਨੈਕਸਟ ਟਾਪ ਮਾਡਲ' (2015) 'ਚ ਨਜ਼ਰ ਆ ਚੁੱਕੀ ਹੈ। ਅਲੇਸੈਂਡਰਾ ਦੇ ਇੰਸਟਾਗ੍ਰਾਮ 'ਤੇ ਕਰੀਬ 8.9 ਮਿਲੀਅਨ ਫਾਲੋਅਰਜ਼ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ