ਡਿਨਰ ਡੇਟ ਤੋਂ ਬਾਅਦ ਸਿਧਾਰਥ ਤੇ ਆਲੀਆ ਇਕੱਠੇ ਆਏ ਨਜ਼ਰ

7/26/2016 6:50:41 PM

ਮੁੰਬਈ— ਇਕ ਵਾਰ ਫਿਰ ਤੋਂ ਆਲੀਆ ਭੱਟ ਤੇ ਸਿਧਾਰਥ ਮਲਹੋਤਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦੋਵਾਂ ਨੂੰ ਬਾਂਦਰਾ ਦੇ ਇਕ ਹੋਟਲ ਤੋਂ ਡਿਨਰ ਕਰਕੇ ਨਿਕਲਦੇ ਦੇਖਿਆ ਗਿਆ ਹੈ।
ਡਿਨਰ ਤੋਂ ਬਾਅਦ ਦੋਵੇਂ ਇਕ ਗੱਡੀ ''ਚ ਸਵਾਰ ਸਨ। ਦੋਵੇਂ ਰਿਲੇਸ਼ਨਸ਼ਿਪ ''ਚ ਹਨ ਜਾਂ ਨਹੀਂ, ਇਹ ਤਾਂ ਉਹੀ ਜਾਣਨ ਪਰ ਇਕ-ਦੂਜੇ ਨਾਲ ਦੋਵੇਂ ਅਕਸਰ ਦਿਖਾਈ ਜ਼ਰੂਰ ਦਿੰਦੇ ਹਨ। ਇਸ ਤੋਂ ਪਹਿਲਾਂ ਵੀ ਲੰਡਨ ''ਚ ਇਨ੍ਹਾਂ ਨੂੰ ਇਕੱਠਿਆਂ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News