ਅਮਰੀਕਾ ਦੀ ਇਸ ਬੋਲਡ ਹਸੀਨਾ ਨੇ ਇੰਸਟਾ ''ਤੇ ਵਰ੍ਹਾਈ ਅੱਗ, ਸ਼ਾਹਰੁਖ-ਸਲਮਾਨ ਨਾਲ ਕਰਨਾ ਚਾਹੁੰਦੀ ਹੈ ਕੰਮ

4/19/2018 4:39:23 PM

ਮੁੰਬਈ(ਬਿਊਰੋ)— ਪਲੇਅਬੁਆਏ ਮਾਡਲ ਰਹਿ ਚੁੱਕੀ ਅਮਾਂਡਾ ਕੇਨੀ ਦਾ ਇੰਸਟਾਗਰਾਮ ਹੌਟ ਤਸਵੀਰਾਂ ਨਾਲ ਭਰਿਆ ਪਿਆ ਹੈ। ਅਮਾਂਡਾ ਨਾ ਸਿਰਫ ਪਲੇਅਬੁਆਏ ਮਾਡਲ ਰਹਿ ਚੁੱਕੀ ਹੈ ਬਲਕਿ ਉਹ ਇਕ ਯੂਟਿਊਬ ਸਟਾਰ ਅਤੇ ਕਾਮੇਡੀਅਨ ਵੀ ਹੈ।

PunjabKesari

ਅਮਾਂਡਾ ਦੇ ਪ੍ਰਸ਼ੰਸਕ ਉਸ ਦੀਆਂ ਹੌਟ ਤਸਵੀਰਾਂ ਅਤੇ ਵੀਡੀਓਜ਼ ਦੇ ਦੀਵਾਨੇ ਹਨ। ਅਮਾਂਡਾ ਦੇ ਇੰਸਟਾਗਰਾਮ 'ਤੇ 1 ਲੱਖ ਤੋਂ ਵੱਧ ਫਾਲੋਅਰਜ਼ ਹਨ।

PunjabKesari

ਫਲੋਰੀਡਾ ਸਟੇਟ ਯੂਨੀਵਰਸਿਟੀ 'ਚ ਪੜ੍ਹਣ ਦੌਰਾਨ ਅਮਾਂਡਾ ਨੇ ਪਲੇਅਬੁਆਏ ਮੈਗਜ਼ੀਨ ਨੂੰ ਆਪਣੀ ਹੌਟ ਬਿਕਨੀ ਤਸਵੀਰਾਂ ਭੇਜੀਆਂ ਸਨ।

PunjabKesari

ਅਮਾਂਡਾ ਟੀ. ਵੀ. ਸੀਰੀਜ਼ ਅਤੇ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਉਹ ਫਿਟਨੈੱਸ ਦੀ ਦੀਵਾਨੀ ਹੈ। ਉਹ ਆਪਣੀ ਫਿਟਨੈੱਸ ਦੀਆਂ ਕਈਆਂ ਤਸਵੀਰਾਂ ਵੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

2016 'ਚ ਅਮਾਂਡਾ ਉਸ ਸਮੇਂ ਮਸ਼ਹੂਰ ਹੋਈ ਸੀ ਜਦੋਂ ਉਨ੍ਹਾਂ ਨੇ ਸਿੰਗਰ ਜਸਟਿਨ ਬੀਬਰ ਨਾਲ ਰੋਮਾਂਸ ਕਰਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ।

PunjabKesari

ਅਮਾਂਡਾ ਨੇ ਆਪਣੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਬਾਲੀਵੁੱਡ ਸਿਤਾਰੇ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਨਿਰਦੇਸ਼ਕ ਕਰਨ ਜੌਹਰ ਅਤੇ ਰੋਹਿਤ ਸ਼ੈਟੀ ਨਾਲ ਕੰਮ ਕਰਨ ਦੀ ਚਾਹਤ ਜਤਾਈ ਸੀ।

PunjabKesari

ਅਮਾਂਡਾ ਅੱਜ ਆਪਣੇ ਬੋਲਡ ਲੁੱਕ ਅਤੇ ਹੌਟ ਤਸਵੀਰਾਂ ਲਈ ਜਾਣੀ ਜਾਂਦੀ ਹੈ।

PunjabKesari PunjabKesari  PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News