ਬੁਆਏਫ੍ਰੈਂਡ ਨਾਲ ਅਮਾਂਡਾ ਸਰਨੀ ਹੋਈ ਰੋਮਾਂਟਿਕ, ਬੋਲਡ ਤਸਵੀਰਾਂ ਨਾਲ ਛਾਈ ਸੁਰਖੀਆਂ 'ਚ
7/13/2018 5:21:12 PM
ਲਾਸ ਏਂਜਲਸ (ਬਿਊਰੋ)— ਅਮਰੀਕੀ ਯੂਟਿਊਬ ਸਟਾਰ ਅਤੇ ਟੀ. ਵੀ. ਸ਼ਖਸੀਅਤ ਅਮਾਂਡਾ ਸਰਨੀ ਅੱਜਕਲ ਆਪਣੇ ਬੁਆਏਫ੍ਰੈਂਡ ਨਾਲ ਰੋਮਾਂਸ ਕਰਨ 'ਚ ਰੁੱਝੀ ਹੋਈ ਹੈ।
ਉਸ ਨੇ ਹਾਲ ਹੀ 'ਚ ਆਪਣੇ ਬੁਆਏਫ੍ਰੈਂਡ ਨਾਲ ਇੰਸਟਾਗ੍ਰਾਮ 'ਤੇ ਕੁਝ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਇਹ ਦੋਵੇਂ ਬੇਹੱਦ ਰੋਮਾਂਟਿਕ ਲੱਗ ਰਹੇ ਹਨ।
ਪਲੇਅਬੁਆਏ ਮਾਡਲ ਰਹਿ ਚੁੱਕੀ ਅਮਾਂਡਾ ਸਰਨੀ ਦਾ ਇੰਸਟਾਗ੍ਰਾਮ ਅਕਾਊਂਟ ਹੌਟ ਤਸਵੀਰਾਂ ਨਾਲ ਭਰਿਆ ਹੋਇਆ ਹੈ।
ਉਸ ਦੇ ਯੂਟਿਊਬ 'ਤੇ 2.2 ਮਿਲੀਅਨ ਸਬਸਕ੍ਰਾਈਬਰਜ਼ ਹਨ, ਜੋ ਉਸ ਦੇ ਕਾਮੇਡੀ ਅੰਦਾਜ਼ ਨੂੰ ਖੂਬ ਪਸੰਦ ਕਰਦੇ ਹਨ।
ਦੂਜੇ ਪਾਸੇ ਉਸ ਦੇ ਇੰਸਟਾਗਰਾਮ 'ਤੇ ਵੀ 21.8 ਮਿਲੀਅਨ ਫਾਲੋਅਰਜ਼ ਹਨ। ਜ਼ਿਕਰਯੋਗ ਹੈ ਕਿ ਫਲੋਰੀਡਾ ਸਟੇਟ ਯੂਨੀਵਰਸਿਟੀ 'ਚ ਪੜ੍ਹਣ ਦੌਰਾਨ ਅਮਾਂਡਾ ਨੇ ਪਲੇਅਬੁਆਏ ਮੈਗਜ਼ੀਨ ਨੂੰ ਆਪਣੀਆਂ ਬਿਕਨੀ ਤਸਵੀਰਾਂ ਭੇਜੀਆਂ ਸਨ।
ਉਹ ਟੀ. ਵੀ. ਸੀਰੀਜ਼ 'ਚ ਵੀ ਕੰਮ ਚੁੱਕੀ ਹੈ। ਸਾਲ 2016 'ਚ ਉਹ ਉਸ ਸਮੇਂ ਮਸ਼ਹੂਰ ਹੋਈ ਸੀ, ਜਦੋਂ ਉਸ ਨੇ ਗਾਇਕ ਜਸਟਿਸ ਬੀਬਰ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ।
ਉਸ ਨੇ ਮੈਗਜ਼ੀਨ ਲਈ ਵੀ ਫੋਟੋਸ਼ੂਟ ਕਰਵਾਇਆ ਹੈ। ਉਸ ਦਾ ਜਨਮ 26 ਜੂਨ, 1991 ਨੂੰ ਅਮਰੀਕਾ ਦੇ 'ਚ ਹੋਇਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ