Pics : ਅੰਬਾਨੀ ਦੀ ਪਾਰਟੀ 'ਚ ਮਲਾਇਕਾ ਤੇ ਸ਼੍ਰੀਦੇਵੀ ਦੀਆਂ ਬੇਟੀਆਂ ਨੇ ਮਿਲ ਕੇ ਲੁੱਟੀ ਸਾਰੀ ਲਾਈਮਲਾਈਟ

9/24/2017 2:07:33 PM

ਮੁੰਬਈ (ਬਿਊਰੋ)— ਮੁਕੇਸ਼ ਅੰਬਾਨੀ ਦੀ ਪਾਰਟੀ ਹਮੇਸ਼ਾ ਸਿਤਾਰਿਆਂ ਦੇ ਨਾਲ ਭਰੀ ਹੁੰਦੀ ਹੈ। ਬੀਤੇ ਦਿਨ ਸ਼ਨੀਵਾਰ ਰਾਤ ਬਾਲੀਵੁੱਡ ਦੇ ਕਈ ਸਿਤਾਰੇ ਅੰਬਾਨੀ ਦੇ ਘਰ ਪਾਰਟੀ 'ਚ ਸ਼ਾਮਿਲ ਹੋਏ ਸਨ।ਉੱਂਝ ਤਾਂ ਪਾਰਟੀ ਵਿੱਚ ਰਿਤਿਕ ਰੋਸ਼ਨ ,ਕਰੀਨਾ ਕਪੂਰ ,ਕਰਨ ਜੌਹਰ ਸਮੇਤ ਕਈ ਸਿਤਾਰੇ ਮੌਜੂਦ ਹਨ। ਸਿਤਾਰਿਆਂ ਦੇ ਨਾਲ ਇਸ ਪਾਰਟੀ ਵਿੱਚ ਸ਼੍ਰੀਦੇਵੀ ਦੀਆਂ ਦੋਵੇਂ ਬੇਟੀਆਂ ਜਾਹਨਵੀ ਅਤੇ ਖੁਸ਼ੀ ਕਪੂਰ ਨੇ ਗਲੈਮਰਸ ਅੰਦਾਜ਼ ਵਿੱਚ ਐਂਟਰੀ ਕੀਤੀ। ਜਾਹਨਵੀ ਇੱਥੇ ਰੋਜ਼ ਗੋਲਡ ਕਲਰ ਦੀ ਸ਼ਾਰਟ ਡ੍ਰੈੱਸ ਵਿੱਚ ਕਾਫੀ ਹਾਟ ਲੱਗ ਰਹੀ ਸੀ ਜਦੋਂ ਕਿ ਖੁਸ਼ੀ ਕਪੂਰ ਨੇ ਬਲਿਊ ਪ੍ਰਿਟਿੰਡ ਆਉਟਫਿਟ ਪਾਇਆ ਹੋਇਆ ਸੀ।

PunjabKesari

ਅੰਬਾਨੀ ਦੀ ਇਸ ਪਾਰਟੀ ਵਿੱਚ ਜਿਆਦਾਤਰ ਬਾਲੀਵੁੱਡ ਅਦਾਕਾਰ ਬਲੈਕ ਆਊਟਫਿਟ ਪਾ ਕੇ ਆਪਣੀ ਸਿਜ਼ਲਿੰਗ ਅਦਾਵਾਂ ਦਿਖਾਉਂਦੇ ਹੋਏ ਨਜ਼ਰ ਆਏ।ਪਾਰਟੀ ਵਿੱਚ ਕਰੀਨਾ ਕਪੂਰ ਭੈਣ ਕਰਿਸ਼ਮਾ ਕਪੂਰ ਦੇ ਨਾਲ ਦਿਖਾਈ ਦਿੱਤੀ। ਦੋਵੇਂ ਭੈਣਾਂ ਨੇ ਬਲੈਕ ਆਊਟਫਿਟ ਵਿੱਚ ਸਿਜ਼ਲਿੰਗ ਐਂਟਰੀ ਕੀਤੀ।

PunjabKesari
ਅਰਬਾਜ਼ ਖਾਨ ਤੋਂ ਤਲਾਕ ਲੈ ਚੁੱਕੀ ਮਲਾਇਕਾ ਅਰੋੜਾ ਦਾ ਗਲੈਮਰ ਪਾਰਟੀ ਵਿੱਚ ਦੇਖਦੇ ਹੀ ਬਣ ਰਿਹਾ ਸੀ। ਉਨ੍ਹਾਂ ਨੇ ਬਲੈਕ ਸ਼ਾਰਟ ਡ੍ਰੈੱਸ ਦੇ ਨਾਲ ਟਰਾਂਸਪੈਰੇਂਟ ਡਰੇਪ 'ਚ ਦਿਖਾਈ ਦੇ ਰਹੀ ਸੀ।

PunjabKesari
'ਜੁੜਵਾਂ-2' ਦੇ ਸਟਾਰਜ਼ ਜੈਕਲੀਨ ਅਤੇ ਵਰੁਣ ਧਵਨ ਇਸ ਖਾਸ ਮੌਕੇ 'ਤੇ ਪਹੁੰਚੇ ਸੀ।

PunjabKesari
ਸ਼ਰਧਾ ਕਪੂਰ

PunjabKesari

ਆਦਿੱਤਿਆ ਰਾਏ ਕਪੂਰ ,ਨੇਹਾ ਧੂਪਿਆ ,ਅਰਜੁਨ ਕਪੂਰ ,ਸਿਧਾਰਥ ਮਲਹੋਤਰਾ ਪਾਰਟੀ ਦਾ ਹਿੱਸਾ ਬਣੇ ਸਨ।

PunjabKesari

ਕਰਨ ਜੌਹਰ

PunjabKesari

ਰਿਤਿਕ ਰੋਸ਼ਨ

PunjabKesari

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News