B'day spl: ਸਕੂਲੀ-ਕਾਲਜ ਦੇ ਦਿਨਾਂ ਤੋਂ ਲੈ ਕੇ ਰਿਸੈਪਸ਼ਨ ਤੱਕ ਦੇਖੋ ਅਮਿਤਾਭ ਦੀਆਂ ਅਣਦੇਖੀਆਂ ਤਸਵੀਰਾਂ

10/11/2017 3:11:07 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਇਕ ਅਜਿਹੀ ਸਖਸ਼ੀਅਤ ਹੈ, ਜਿਨ੍ਹਾਂ ਨੂੰ ਲੈ ਕੇ ਫਿਲਮ ਇੰਡਸਟਰੀ ਦੇ ਅੰਦਰ ਅਤੇ ਬਾਹਰ ਫੈਨਜ਼ ਦੀ ਲੰਬੀ ਕਤਾਰ ਲੱਗੀ ਰਹਿੰਦੀ ਹੈ।

PunjabKesari

ਬਿੱਗ ਬੀ ਦਾ ਜਾਦੂ ਸਿਰਫ ਉਨ੍ਹਾਂ ਤੱਕ ਸੀਮਿਤ ਨਹੀਂ ਹੈ, ਬਲਕਿ ਅਸੀਂ ਕਹਿ ਸਕਦੇ ਹਾਂ ਕਿ ਬੱਚਨ ਪਰਿਵਾਰ ਬਾਲੀਵੁੱਡ ਦੇ ਸਭ ਤੋਂ ਵੱਧ ਮਸ਼ਹੂਰ ਪਰਿਵਾਰਾਂ 'ਚੋਂ ਇਕ ਹੈ। ਅੱਜ (11 ਅਕਤੂਬਰ) ਬਿੱਗ ਬੀ 75 ਸਾਲ ਦੇ ਹੋ ਚੁੱਕੇ ਹਨ। 

PunjabKesari

ਅਜਿਹੇ 'ਚ ਲੋਕ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਾਰੇ 'ਚ ਕੁਝ ਨਾ ਕੁਝ ਜਾਣਨ-ਪੜ੍ਹਣ ਅਤੇ ਦੇਖਣ ਦੀ ਇੱਛਾ ਰੱਖਦੇ ਹਨ।

PunjabKesari

ਉਂਝ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਾ ਕਰਦੇ ਹੋਏ ਬਿੱਗ ਵੀ ਹਮੇਸ਼ਾ ਸੋਸ਼ਲ ਨੈਟਵਰਕਿੰਗ ਸਾਈਟਸ ਰਾਹੀਂ ਲਗਾਤਾਰ ਉਨ੍ਹਾਂ ਦੇ ਟੱਚ 'ਚ ਰਹਿੰਦੇ ਹਨ ਅਤੇ ਅਕਸਰ ਫੇਸਬੁੱਕ, ਟਵਿਟਰ ਅਤੇ ਇੰਸਟਾਗਰਾਮ ਵਰਗੀਆਂ ਸਾਈਟਸ 'ਤੇ ਆਪਣੇ ਅਤੇ ਫੈਮਿਲੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। 

PunjabKesari

ਅਮਿਤਾਭ ਬੱਚਨ ਦੀਆਂ ਕੁਝ ਰੇਅਰ ਅਤੇ ਅਣਦੇਖੀਆ ਤਸਵੀਰਾਂ ਨੂੰ Moses Sapir ਨਾਂ ਦੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀਆਂ ਗਈਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਬਿੱਗ ਬੀ ਨੂੰ ਵੀ ਮੈਂਸ਼ਨ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਬਿੱਗ ਬੀ ਦੇ ਅਤੀਤ ਦੀਆਂ ਯਾਦਾਂ ਤਾਜ਼ਾ ਕਰਾਉਂਦੀਆਂ ਹਨ।

PunjabKesari

ਇਨ੍ਹਾਂ 'ਚ ਉਨ੍ਹਾਂ ਦੇ ਵਿਆਹ ਦੇ ਰਿਸੈਪਸ਼ਨ ਪਾਰਟੀ ਦੀਆਂ ਵੀ ਕੁਝ ਤਸਵੀਰਾਂ ਮੌਜੂਦ ਹਨ। ਕਿਸੇ ਤਸਵੀਰ 'ਚ ਬਿੱਗ ਬੀ ਨੂੰ 1963 'ਚ ਪਲੇਅ ਕਰਦੇ ਦੇਖਿਆ ਜਾ ਸਕਦਾ ਹੈ ਤਾਂ ਕਿਤੇ ਉਹ 'ਅਮਰ ਅਕਬਰ ਐਂਥਨੀ' ਦੇ ਸੈੱਟ 'ਤੇ ਬੇਟੀ ਸ਼ਵੇਤਾ ਦੇ ਨਾਲ ਖੇਡਦੇ ਨਜ਼ਰ ਆ ਰਹੇ ਹਨ।

PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News