1983 ਦੀ ਇਤਿਹਾਸਕ ਜਿੱਤ ਦੇ 36 ਸਾਲ ਪੂਰੇ ਹੋਣ 'ਤੇ ਇਨ੍ਹਾਂ ਸਿਤਾਰਿਆਂ ਨੇ ਸ਼ੇਅਰ ਕੀਤੀਆਂ ਪੋਸਟਾਂ

6/26/2019 4:21:29 PM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਐਮੀ ਵਿਰਕ, ਹਾਰਡੀ ਸੰਧੂ, ਰਣਵੀਰ ਸਿੰਘ ਸਮੇਤ ਫਿਲਮ '83' ਦੀ ਪੂਰੀ ਸਟਾਰ ਕਾਸਟ ਇੰਡਲੈਂਡ 'ਚ ਪਹੁੰਚੀ ਹੋਈ ਹੈ। ਦੱਸ ਦਈਏ ਕਿ ਡਾਇਰੈਕਟਰ ਕਬੀਰ ਖਾਨ ਦੀ ਫਿਲਮ '83' ਦੀ ਸ਼ੂਟਿੰਗ ਇੰਗਲੈਂਡ 'ਚ ਹੋ ਰਹੀ ਹੈ। ਇਸ ਫਿਲਮ ਨੂੰ ਲੈ ਕੇ '83' ਦੇ ਸਾਰੇ ਹੀ ਸਿਤਾਰੇ ਬਹੁਤ ਉਤਸ਼ਾਹਿਤ ਹਨ, ਜਿਸ ਦੇ ਚੱਲਦਿਆਂ ਰਣਵੀਰ ਸਿੰਘ, ਐਮੀ ਵਿਰਕ ਤੇ ਹਾਰਡੀ ਸੰਧੂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ 'ਤੇ 1983 'ਚ ਇੰਡੀਆ ਵੱਲੋਂ ਹਾਸਲ ਕੀਤੀ ਇਤਿਹਾਸਕ ਜਿੱਤ ਨੂੰ ਲੈ ਕੇ ਪੋਸਟਾਂ ਸ਼ੇਅਰ ਕੀਤੀਆਂ ਹਨ। ਐਮੀ ਵਿਰਕ ਨੇ 1983 ਦੀ ਇੰਡੀਆ ਕ੍ਰਿਕਟ ਟੀਮ ਦੇ ਨਾਲ ਫਿਲਮ '83' ਦੀ ਵੀ ਰੋਚਕ ਝਲਕ ਪੇਸ਼ ਕੀਤੀ ਹੈ। ਐਮੀ ਵਿਰਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ''#thisis83 .... 36 saal@pehla ajj de din india ne world cup jitteya c, feeling proud, n es waar v mainu poori umeed te poora yakeen ae k asin hi jitttaaaange... 💪🏻🤗🙏🏻WAHEGURU JI''।

 

 
 
 
 
 
 
 
 
 
 
 
 
 
 

#thisis83 .... 36 saal@pehla ajj de din india ne world cup jitteya c, feeling proud, n es waar v mainu poori umeed te poora yakeen ae k asin hi jitttaaaange... 💪🏻🤗🙏🏻 WAHEGURU JI

A post shared by Ammy Virk ( ਐਮੀ ਵਿਰਕ ) (@ammyvirk) on Jun 25, 2019 at 12:41pm PDT

ਦੱਸ ਦਈਏ ਕਿ ਇਸ ਵੀਡੀਓ 'ਚ 1983 ਦੇ ਭਾਰਤੀ ਕ੍ਰਿਕਟ ਟੀਮ ਵੱਲੋਂ ਰਚੇ ਇਤਿਹਾਸ ਦੀ ਝਲਕੀਆਂ ਨਜ਼ਰ ਆ ਰਹੀਆਂ ਹਨ ਤੇ ਨਾਲ ਹੀ ਕਬੀਰ ਖਾਨ ਦੀ ਫਿਲਮ 83 ਦੀ ਤਿਆਰੀਆਂ ਕਰਦਿਆਂ ਦਾ ਸ਼ੂਟ ਵੀ ਨਜ਼ਰ ਆ ਰਹੇ ਹੈ, ਜਿਸ 'ਚ ਰਣਵੀਰ ਸਿੰਘ, ਐਮੀ ਵਿਰਕ, ਹਾਰਡੀ ਸੰਧੂ, ਸਕੀਬ ਸਲੀਮ, ਤਾਹਿਰ ਰਾਜ ਭਸੀਨ ਤੇ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ।

 

 

 
 
 
 
 
 
 
 
 
 
 
 
 
 

On this day, History was created. We won our first cricket world cup and it changed the face of Indian cricket. Remembering the heroes of #1983WorldCup. #relive83 @83thefilm

A post shared by Harrdy sandhu (@harrdysandhu) on Jun 25, 2019 at 5:49am PDT

ਇਸ ਤੋਂ ਇਲਾਵਾ ਹਾਰਡੀ ਸੰਧੂ ਨੇ ਵੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਕਪਿਲ ਦੇਵ ਦਾ ਕਿਰਦਾਰ ਨਿਭਾ ਰਹੇ ਰਣਵੀਰ ਸਿੰਘ ਨੇ ਵੀ ਵੀਡੀਓ ਸ਼ੇਅਰ ਕਰਕੇ ਆਪਣੀ ਖੁਸ਼ੀ ਜਾਹਿਰ ਕੀਤੀ ਹੈ। ਇਹ ਫਿਲਮ 10 ਅਪ੍ਰੈਲ 2020 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

 
 
 
 
 
 
 
 
 
 
 
 
 
 

36 years ago on this day, India turned the world upside down!!! 🇮🇳🏏🏆💫 #ThisIs83 @83thefilm @kabirkhankk

A post shared by Ranveer Singh (@ranveersingh) on Jun 25, 2019 at 5:10am PDT

 
 
 
 
 
 
 
 
 
 
 
 
 
 

Pehle haath mein catches aaye phir World Cup! #ThisIs83 @ranveersingh @deepikapadukone @kabirkhankk #MadhuMantena @sarkarshibasish #SajidNadiadwala @vishnuinduri @reliance.entertainment @nadiadwalagrandson

A post shared by '83 (@83thefilm) on Jun 25, 2019 at 3:00am PDT

 
 
 
 
 
 
 
 
 
 
 
 
 
 

They were called the underdogs but the world’s labels didn’t matter. Celebrating the historic day when Kapil’s Devils got their hands on the World Cup! #ThisIs83 @ranveersingh @deepikapadukone @kabirkhankk @saqibsaleem @ammyvirk @harrdysandhu @adinathkothare @iamchiragpatil @issahilkhattar @thejatinsarna @rbadree @tahirrajbhasin @dinkersharmaa @dhairya275 @actorjiiva #NishantDahiya #PankajTripathi @mantenamadhu @sarkarshibasish #SajidNadiadwala @vishnuinduri @reliance.entertainment @nadiadwalagrandson

A post shared by '83 (@83thefilm) on Jun 25, 2019 at 5:23am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News