ਵਿਆਹ ਤੋਂ ਪਹਿਲਾਂ ਗਰਭਵਤੀ ਹੋਈ ਐਮੀ ਜੈਕਸਨ ਦੀ ਨਵੀਂ ਤਸਵੀਰ ਵਾਇਰਲ

Tuesday, May 14, 2019 9:55 AM

ਮੁੰਬਈ(ਬਿਊਰੋ)— ਐਮੀ ਜੈਕਸਨ ਨੇ ਹਾਲ ਹੀ 'ਚ ਆਪਣੇ ਬੁਆਏਫਰੈਂਡ ਨਾਲ ਮੰਗਣੀ ਕੀਤੀ ਸੀ। ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਛਾਈਆਂ ਹੋਈਆਂ ਹਨ। ਇਸ ਦੇ ਨਾਲ ਹੀ ਐਮੀ ਨੇ ਇਕ ਅਜਿਹੀ ਤਸਵੀਰ ਸਾਂਝੀ ਕੀਤੀ ਜਿਸ ਨੂੰ ਸ਼ੇਅਰ ਕਰਦੇ ਹੋਏ ਐਮੀ ਨੇ ਲਿਖਿਆ,''ਨੰਨ੍ਹੇ ਮਹਿਮਾਨ ਤੁਹਾਡੇ ਬਾਰੇ ਸੋਚ ਰਹੀ ਹਾਂ।''”

 
 
 
 
 
 
 
 
 
 
 
 
 
 

Thinking about you lil one ✨

A post shared by Amy Jackson (@iamamyjackson) on May 11, 2019 at 4:01am PDT


ਐਮੀ ਆਏ ਦਿਨ ਕਈ ਤਸਵੀਰਾਂ ਤੇ ਵੀਡੀਓਜ਼ ਐਮੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਐਮੀ ਜੈਕਸਨ ਨੇ ਬੁਆਏਫ੍ਰੈਨਡ ਜੋਰਜ ਪਾਨਾਈਟ ਨਾਲ ਜਨਵਰੀ 'ਚ ਸੀਕ੍ਰੇਟ ਮੰਗਣੀ ਕੀਤੀ ਸੀ।

PunjabKesari
ਹੁਣ ਐਕਟਰਸ ਨੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਆਫੀਸ਼ੀਅਲੀ ਮੰਗਣੀ ਕੀਤੀ ਹੈ।

 
 
 
 
 
 
 
 
 
 
 
 
 
 

The most unbelievable day celebrating our engagement. Thankyou to all our amazing friends and family who made it sooo special ✨❤️ so much love ❤️✨ (Yiayia doing the Greek traditions for us ☺️🙏🏼)

A post shared by Amy Jackson (@iamamyjackson) on May 5, 2019 at 11:58pm PDT


ਦੱਸ ਦੇਈਏ ਕਿ ਗਰਭ ਅਵਸਥਾ ਦੌਰਾਨ ਐਮੀ ਫੈਸ਼ਨ ਵੀਕ 'ਚ ਵੀ ਨਜ਼ਰ ਆਈ ਸੀ। ਜਿੱਥੇ ਰੈੱਡ ਕਲਰ ਦੀ ਡਰੈੱਸ 'ਚ ਐਮੀ ਬੇਹੱਦ ਖੂਬਸੂਰਤ ਦਿਸੀ।


Edited By

Manju

Manju is news editor at Jagbani

Read More