ਪਤੀ ਅਤੇ ਦੋਸਤਾਂ ਨਾਲ ਇੰਝ ਮਨਾਇਆ ਅਨੀਤਾ ਹਸਨੰਦਾਨੀ ਨੇ ਜਨਮਦਿਨ, ਦੇਖੋ ਤਸਵੀਰਾਂ

Tuesday, April 16, 2019 10:23 AM

ਮੁੰਬਈ(ਬਿਊਰੋ)- ਟੀ.ਵੀ. ਅਦਾਕਾਰਾ ਅਨੀਤਾ ਹਸਨੰਦਾਨੀ ਨੇ ਹਾਲ ਹੀ 'ਚ ਆਪਣਾ 38 ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ 'ਤੇ ਅਨੀਤਾ ਨੇ ਐਤਵਾਰ ਨੂੰ ਆਪਣੇ ਦੋਸਤਾਂ ਅਤੇ ਕਰੀਬੀਆਂ ਨਾਲ ਪਾਰਟੀ ਦਾ ਆਯੋਜਨ ਕੀਤਾ।
PunjabKesari
ਇਸ ਦੌਰਾਨ ਅਨੀਤਾ ਬਲੈਕ ਸ਼ਿਮਰ ਡਰੈੱਸ 'ਚ ਬੇਹੱਦ ਗਲੈਮਰਸ ਅੰਦਾਜ਼ 'ਚ ਨਜ਼ਰ ਆਈ। ਤਸਵੀਰਾਂ 'ਚ ਸਾਰੇ ਸਿਤਾਰਿਆਂ ਨੇ ਖੂਬ ਇੰਜੁਆਏ ਕੀਤਾ।
PunjabKesari
ਬਰਥਡੇ ਪਾਰਟੀ 'ਚ ਕਰਿਸ਼ਮਾ ਤੰਨਾ, ਸੁਰਭੀ, ਕਰਨ ਪਟੇਲ, ਅਰਜੁਨ ਬਿਜਲਾਨੀ, ਵਿਵੇਕ ਦਹਿਰਾ ਅਤੇ ਹੋਰ ਵੀ ਕਈ ਸਿਤਾਰੇ ਨਜ਼ਰ ਆਏ।
PunjabKesari
ਦੱਸ ਦੇਈਏ ਕਿ ਅਨੀਤਾ ਨੇ ਟੀ.ਵੀ. ਸੀਰੀਅਲਾਂ ਤੋਂ ਇਲਾਵਾ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ।
PunjabKesari
ਉੱਥੇ ਹੀ ਟੀ.ਵੀ. ਦੁਨੀਆ 'ਚ ਆਪਣੇ ਨਾਗਿਨ ਦੇ ਕਿਰਦਾਰ ਨਾਲ ਵੀ ਅੱਜ ਵੀ ਮਸ਼ਹੂਰ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


Edited By

Manju

Manju is news editor at Jagbani

Read More