''ਕੁੰਡਲੀ ਭਾਗਿਆ'' ਦੀ ਇਸ ਹਸੀਨਾ ਨੇ ਲਗਾਇਆ ਬੋਲਡਨੈੱਸ ਦਾ ਤੜਕਾ, ਮਚਾਈ ਸਨਸਨੀ

10/3/2018 3:37:01 PM

ਮੁੰਬਈ (ਬਿਊਰੋ)— ਜ਼ੀ ਟੀ. ਵੀ. ਦੇ ਨੰਬਰ ਵਨ ਸ਼ੋਅ 'ਕੁੰਡਲੀ ਭਾਗਿਆ' 'ਚ 'ਪ੍ਰੀਤਾ' ਦੀ ਭੈਣ 'ਸ੍ਰਿਸ਼ਟੀ' ਦਾ ਰੋਲ ਨਿਭਾ ਕੇ ਘਰ-ਘਰ ਆਪਣੀ ਪਛਾਣ ਬਣਾ ਚੁੱਕੀ ਅੰਜੁਮ ਫਕੀਹ ਅੱਜਕਲ ਆਪਣੇ ਹੌਟ ਲੁੱਕ ਕਾਰਨ ਕਾਫੀ ਲਾਈਮਲਾਈਟ ਬਟੋਰ ਰਹੀ ਹੈ।

PunjabKesari

ਸ਼ੋਅ 'ਚ ਸੰਸਕਾਰੀ ਰੋਲ ਨਿਭਾਉਣ ਵਾਲੀ ਅੰਜੁਮ ਫਕੀਹ ਰੀਅਲ ਲਾਈਫ 'ਚ ਬੇਹੱਦ ਬੋਲਡ ਹੈ ਤੇ ਹੌਟ ਲੁੱਕ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੀ ਹੈ।

PunjabKesari

ਅੰਜੁਮ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਅੰਜੁਮ ਬਾਕੀ ਅਭਿਨੇਤਰੀਆਂ ਵਾਂਗ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

PunjabKesari

ਆਪਣੀਆਂ ਬੋਲਡ ਤਸਵੀਰਾਂ ਨਾਲ ਅੰਜੁਮ ਅਕਸਰ ਸੁਰਖੀਆਂ 'ਚ ਛਾਈ ਰਹਿੰਦੀ ਹੈ।

PunjabKesari

ਹਰ ਵਾਰ ਤਸਵੀਰਾਂ ਰਾਹੀਂ ਅੰਜੁਮ ਆਪਣੇ ਕਾਤਿਲਾਨਾ ਅੰਦਾਜ਼ ਨਾਲ ਸਨਸਨੀ ਮਚਾਈ ਰੱਖਦੀ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News