ਅੰਜੂਸ਼ਾ ਸ਼ਰਮਾ ਦਾ ਸਿੰਗਲ ਟਰੈਕ ''ਰੰਗ ਸਾਂਵਲਾ'' 1 ਜੂਨ ਨੂੰ ਹੋਵੇਗਾ ਰਿਲੀਜ਼

5/26/2017 9:14:56 AM

ਜਲੰਧਰ— 'ਸੂਟ ਪਟਿਆਲਾ' ਸਿੰਗਲ ਟਰੈਕ ਨਾਲ ਚਰਚਾ 'ਚ ਆਈ ਸੁਰੀਲੀ ਗਾਇਕਾ ਅੰਜੂਸ਼ਾ ਸ਼ਰਮਾ ਦਾ ਨਵਾਂ ਸਿੰਗਲ ਟਰੈਕ 'ਰੰਗ ਸਾਂਵਲਾ' ਪੇਸ਼ਕਾਰ ਮਨੋਜ ਸਿੰਘ ਹੈਪੀ ਯੂ. ਐੱਸ. ਏ. ਤੇ ਜੀਤ ਰਿਕਾਰਡਸ ਵੱਲੋਂ 1 ਜੂਨ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕੰਪਨੀ ਮੈਨੇਜਰ ਅਮਰੀਕਾ ਪੰਡਵਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਗੈਂਗ ਸਟੂਡੀਓਜ਼ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਮੱਟ ਸ਼ੇਰੋਵਾਲਾ ਨੇ ਤੇ ਫਿਲਮਾਇਆ ਹੈ ਲਾਲੀ ਬੈਂਸ ਨੇ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News