ਅੰਕਿਤਾ ਲੋਖੰਡੇ ਨੇ ਮੁੜ ਦਿਖਾਇਆ ਕਾਤਿਲਾਨਾ ਅੰਦਾਜ਼

1/14/2019 11:22:16 AM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਹਰ ਕਿਸੇ ਦੇ ਦਿਲ 'ਤੇ ਰਾਜ ਕਰਦੀ ਹੈ। ਇਨ੍ਹੀਂ ਦਿਨੀਂ ਅੰਕਿਤਾ ਦੀ ਹੌਟਨੈੱਸ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਦਰਅਸਲ ਹੁਣ ਤੱਕ ਹਰ ਕਿਸੇ ਨੇ ਉਸ ਨੂੰ ਸਿਰਫ ਸਾੜ੍ਹੀ 'ਚ ਹੀ ਦੇਖਿਆ ਸੀ।

PunjabKesari
ਹਾਲ ਹੀ 'ਚ ਅੰਕਿਤਾ ਦਾ ਗਲੈਮਰਸ ਲੁੱਕ ਇੰਸਟਾਗ੍ਰਾਮ 'ਤੇ ਦੇਖਣ ਨੂੰ ਮਿਲਿਆ।

PunjabKesari
ਅੰਕਿਤਾ ਲੋਖੰਡੇ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਗਲੈਮਰਸ ਤੇ ਹੌਟ ਲੱਗ ਰਹੀ ਹੈ।

PunjabKesari
ਅੰਕਿਤਾ ਦੀਆਂ ਇਹ ਤਸਵੀਰਾਂ ਉਸ ਦੇ ਲੇਟੈਸਟ ਫੋਟੋਸ਼ੂਟ ਦੀਆਂ ਹਨ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਹੀਆਂ ਹਨ।

PunjabKesari
ਅਸਲ ਜ਼ਿੰਦਗੀ 'ਚ ਅੰਕਿਤਾ ਕਿਸੇ ਦੀਵਾ ਤੋਂ ਘੱਟ ਨਹੀਂ ਹੈ। ਉਹ ਇੰਡੀਅਨ ਤੇ ਵੈਸਟਰਨ ਹਰ ਡਰੈੱਸ 'ਚ ਗਲੈਮਰਸ ਹੀ ਨਜ਼ਰ ਆਉਂਦੀ ਹੈ।

PunjabKesari
ਦੱਸ ਦੇਈਏ ਕਿ ਅੰਕਿਤਾ ਜਲਦ ਹੀ ਕੰਗਨਾ ਰਨੌਤ ਦੀ ਫਿਲਮ 'ਮਣੀਕਰਨਿਕਾ' ਨਾਲ ਆਪਣਾ ਬਾਲੀਵੁੱਡ ਡੈਬਿਊ ਸ਼ੁਰੂ ਕਰਨ ਵਾਲੀ ਹੈ, ਜਿਸ 'ਚ ਉਸ ਦੀ ਐਕਟਿੰਗ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News