ਤਸਵੀਰਾਂ ''ਚ ਦੇਖੋ ''ਪਵਿੱਤਰ ਰਿਸ਼ਤਾ'' ਦੀ ਸੰਸਕਾਰੀ ਨੂੰਹ ਬਣੀ ਹੌਟ, ਬਾਲੀਵੁੱਡ ਕਵੀਨ ਨਾਲ ਕਰੇਗੀ ਡੈਬਿਊ

Monday, July 17, 2017 1:06 PM

ਮੁੰਬਈ— ਮਸ਼ਹੂਰ ਟੀ. ਵੀ. ਸੀਰੀਅਲ 'ਪਵਿੱਤਰ ਰਿਸ਼ਤਾ' ਦੀ ਮਸ਼ਹੂਰ ਅਭਿਨੇਤਰੀ ਅੰਕਿਤਾ ਲੋਖੰਡੇ ਬਾਲੀਵੁੱਡ 'ਚ ਐਂਟਰੀ ਕਰਨ ਲਈ ਬੇਕਰਾਰ ਹੈ।  ਇਸ ਦੇ ਤਾਜਾ ਸਬੂਤ ਮਿਲਦਾ ਹੈ ਉਸ ਦੇ ਇੰਸਟਾਗ੍ਰਾਮ ਤੋਂ।

PunjabKesari

ਹਾਲਾਂਕਿ ਉਸ ਨੇ 'ਮਣਿਕ੍ਰਣਿਕਾ : ਦਿ ਕਵੀਨ ਆਫ ਝਾਂਸੀ' 'ਚ 'ਝਲਕਾਰੀ ਬਾਈ' ਦਾ ਕਿਰਦਾਰ ਮਿਲ ਗਿਆ ਹੈ ਅਤੇ ਉਹ ਬਾਲੀਵੁੱਡ ਕਵੀਨ ਕੰਗਨਾ ਰਾਨੌਤ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

PunjabKesari

ਲੰਬੇ ਸਮੇਂ ਤੋਂ ਟੀ. ਵੀ. ਤੋਂ ਦੂਰ ਰਹੀ ਅੰਕਿਤਾ ਨੇ ਆਪਣੀ ਪੂਰੀ ਲੁੱਕ ਬਾਲੀਵੁੱਡ ਦੀ ਅਭਿਨੇਤਰੀ ਵਾਂਗ ਬਦਲ ਲਈ ਹੈ। ਹੁਣ ਉਹ ਬੋਲਡ ਅੰਦਾਜ਼ 'ਚ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਨ ਤੋਂ ਨਹੀਂ ਸ਼ਰਮਾਉਂਦੀ।

PunjabKesari

ਹਾਲ ਹੀ 'ਚ ਉਨ੍ਹਾਂ ਨੇ ਕੁਝ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬਾਲੀਵੁੱਡ 'ਚ ਉਸ ਨੂੰ ਕਈ ਹੋਰ ਫਿਲਮਾਂ ਮਿਲਣ ਦੀ ਆਸ ਹੈ।

PunjabKesari

PunjabKesari

PunjabKesari

PunjabKesari