ਅੰਕਿਤਾ ਲੋਖੰਡੇ ਦੇ ਬੋਲਡ ਲੁੱਕ ਨੇ ਪ੍ਰਸ਼ੰਸਕ ਕੀਤੇ ਮਦਹੋਸ਼, ਤਸਵੀਰਾਂ ਹਨ ਕੁਝ ਹੱਟ ਕੇ

10/15/2018 3:33:51 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਹਰ ਕਿਸੇ ਦੇ ਦਿਲ 'ਤੇ ਰਾਜ ਕਰਦੀ ਹੈ। ਹੁਣ ਤੱਕ ਹਰ ਕਿਸੇ ਨੇ ਉਸ ਨੂੰ ਸਿਰਫ ਸਾੜ੍ਹੀ 'ਚ ਹੀ ਦੇਖਿਆ ਸੀ।

PunjabKesari

ਹੁਣ ਅੰਕਿਤਾ ਦਾ ਗਲੈਮਰਸ ਅੰਦਾਜ਼ ਇੰਸਟਾਗ੍ਰਾਮ 'ਤੇ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਇਕ ਵਾਰ ਫਿਰ ਅੰਕਿਤਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਗਲੈਮਰਸ ਤੇ ਹੌਟ ਲੱਗ ਰਹੀ ਹੈ।

PunjabKesari

ਅੰਕਿਤਾ ਦੀਆਂ ਇਹ ਤਸਵੀਰਾਂ ਉਸ ਦੇ ਲੇਟੈਸਟ ਫੋਟੋਸ਼ੂਟ ਦੀਆਂ ਹਨ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਹੀਆਂ ਹਨ।

PunjabKesari

ਅਸਲ ਜ਼ਿੰਦਗੀ 'ਚ ਅੰਕਿਤਾ ਕਿਸੇ ਦੀਵਾ ਤੋਂ ਘੱਟ ਨਹੀਂ ਹੈ। ਉਹ ਇੰਡੀਅਨ ਤੇ ਵੈਸਟਰਨ ਹਰ ਡਰੈੱਸ 'ਚ ਗਲੈਮਰਸ ਹੀ ਨਜ਼ਰ ਆਉਂਦੀ ਹੈ।

PunjabKesari

ਦੱਸ ਦੇਈਏ ਕਿ ਅੰਕਿਤਾ ਜਲਦੀ ਹੀ ਕੰਗਨਾ ਰਨੌਤ ਦੀ ਫ਼ਿਲਮ 'ਮਣੀਕਰਨਿਕਾ' ਨਾਲ ਆਪਣਾ ਬਾਲੀਵੁੱਡ ਡੈਬਿਊ ਸ਼ੁਰੂ ਕਰਨ ਵਾਲੀ ਹੈ ਜਿਸ 'ਚ ਉਸ ਦੀ ਐਕਟਿੰਗ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News