ਇਸ ਅਮਰੀਕੀ ਮਾਡਲ ਦੀਆਂ ਬੋਲਡ ਤਸਵੀਰਾਂ ਦੇਖ ਹਰ ਕੋਈ ਹੋ ਰਿਹੈ ਹੈਰਾਨ

4/18/2018 6:12:18 PM

ਲਾਸ ਏਂਜਲਸ (ਬਿਊਰੋ)— ਤੁਸੀਂ ਸ਼ਾਇਦ ਏਂਤਜੇ ਉਤਗਾਰਡ ਬਾਰੇ ਨਹੀਂ ਸੁਣਿਆ ਹੋਵੇਗਾ ਪਰ ਇਹ ਅਮਰੀਕੀ ਮਾਡਲ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਤਸਵੀਰਾਂ ਰਾਹੀਂ ਇੰਟਰਨੈੱਟ 'ਤੇ 'ਖਲਬਲੀ' ਮਚਾ ਰਹੀ ਹੈ।
PunjabKesari
22 ਸਾਲਾ ਇਸ ਅਮਰੀਕੀ ਮਾਡਲ ਨੂੰ ਕਈ ਖਿਤਾਬ ਮਿਲ ਚੁੱਕੇ ਹਨ। ਪਲੇਅਬੁਆਏ ਮੈਗਜ਼ੀਨ ਵਲੋਂ ਉਸ ਨੂੰ 'ਨੈਕਸਟ, ਨੈਕਸਟ ਕੇਟ ਉਪਟਨ' ਤੇ ਮੈਕਸਿਮ ਵਲੋਂ ਉਸ ਨੂੰ 'ਗਿਫਟ ਫਰਾਮ ਦਿ ਇੰਸਟਾਗ੍ਰਾਮ ਗੌਡਸ' ਦਾ ਖਿਤਾਬ ਦਿੱਤਾ ਗਿਆ ਹੈ।
PunjabKesari
ਏਂਤਜੇ ਦੀ ਲੁੱਕ ਕਾਫੀ ਹੱਦ ਤਕ ਕੇਟ ਉਪਟਨ ਨਾਲ ਮਿਲਦੀ ਹੈ ਤੇ ਕਈ ਵਾਰ ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਤੇ ਕੇਟ ਉਪਟਨ ਦਾ ਭੁਲੇਖਾ ਵੀ ਖਾ ਜਾਂਦੇ ਹਨ।
PunjabKesari
ਇਕ ਇੰਟਰਵਿਊ 'ਚ ਏਂਤਜੇ ਨੇ ਕਿਹਾ, 'ਮੈਂ ਕੇਟ ਉਪਟਨ ਵਾਂਗ ਬਣਨਾ ਚਾਹੁੰਦੀ ਸੀ। ਮੈਂ ਉਸ ਨੂੰ ਪਿਆਰ ਕਰਦੀ ਹਾਂ ਤੇ ਹਮੇਸ਼ਾ ਉਸ ਦੀ ਫੈਨ ਰਹੀ ਹਾਂ।'
PunjabKesari
ਹਾਲਾਂਕਿ ਏਂਤਜੇ ਨੂੰ ਉਪਟਨ ਨਾਲ ਤੁਲਨਾ ਕੀਤਾ ਜਾਣਾ ਪਸੰਦ ਹੈ ਪਰ ਉਸ ਨੇ ਕਿਹਾ ਕਿ ਉਸ ਕੋਲ ਕਰੀਅਰ ਦੇ ਅਲੱਗ-ਅਲੱਗ ਬਦਲ ਮੌਜੂਦ ਹਨ।
PunjabKesari
ਏਂਤਜੇ ਕਹਿੰਦੀ ਹੈ ਕਿ ਜਦੋਂ ਉਸ ਨੂੰ 'ਨੈਕਸਟ, ਨੈਕਸਟ ਕੇਟ ਉਪਟਨ' ਦਾ ਟਾਈਟਲ ਮਿਲਿਆ, ਉਦੋਂ ਉਸ ਨੂੰ ਬਹੁਤ ਖੁਸ਼ੀ ਹੋਈ ਪਰ ਉਹ ਇਸ ਤੋਂ ਕੁਝ ਜ਼ਿਆਦਾ ਚਾਹੁੰਦੀ ਹੈ। ਉਸ ਨੇ ਐਕਟਿੰਗ ਦੀ ਦੁਨੀਆ ਨੂੰ ਜਿਊਣਾ ਹੈ।
PunjabKesari
ਏਂਤਜੇ ਆਪਣੇ ਸੁਪਨੇ ਨੂੰ ਜਿਊਣ ਤੇ ਹਾਲੀਵੁੱਡ 'ਚ ਡੈਬਿਊ ਕਰਨ ਲਈ ਆਪਣੇ ਹੋਮ ਟਾਊਨ ਵਿਸਕਾਨਸਿਨ ਨੂੰ ਛੱਡ ਕੇ ਲਾਸ ਏਂਜਲਸ 'ਚ ਰਹਿਣ ਲੱਗੀ ਹੈ।
PunjabKesari
ਉਸ ਨੇ ਕਿਹਾ ਕਿ ਉਹ ਕਾਮੇਡੀ ਟੈਲੀਵਿਜ਼ਨ ਸ਼ੋਅ 'ਚ ਇਕ ਅਭਿਨੇਤਰੀ ਤੇ ਸਟਾਰ ਬਣਨ ਦੀ ਉਮੀਦ ਰੱਖਦੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News