ਅਨੁ ਮਲਿਕ ਤੋਂ ਵੀ ਕਿਤੇ ਜ਼ਿਆਦਾ ਬਿੰਦਾਸ ਹਨ ਉਸ ਦੀਆਂ ਦੋਵੇਂ ਬੇਟੀਆਂ, ਤਸਵੀਰਾਂ ''ਚ ਦੇਖੋ ਸ਼ਾਹੀ ਅੰਦਾਜ਼

Thursday, November 2, 2017 4:42 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਹਾਨ ਤੇ ਬੇਬਾਕ ਬੋਲਣ ਵਾਲੇ ਗਾਇਕ ਅਨੁ ਮਲਿਕ ਅੱਜ 58 ਸਾਲ ਦੇ ਹੋ ਗਏ ਹਨ। ਉਸ ਦੀ ਗਿਣਤੀ ਬੇਹਤਰੀਨ ਸਿੰਗਰਾਂ 'ਚ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਕ ਅਜਿਹਾ ਵੀ ਸਮਾਂ ਸੀ ਕਿ ਜਦੋਂ ਉਸ ਦੇ ਮਿਊਜ਼ਿਕ ਨੂੰ ਫਿਲਮ ਦੇ ਹਿੱਟ ਹੋਣ ਦੀ ਗਰੰਟੀ ਮੰਨਿਆ ਜਾਂਦਾ ਸੀ।

PunjabKesari

ਇੰਨਾ ਹੀ ਨਹੀਂ ਉਹ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਨਾਲ ਮਸ਼ਹੂਰ ਗੀਤ ਬਣਾਉਂਦੇ ਸਨ। ਅਨੁ ਮਲਿਕ ਦਾ ਜਨਮ 2 ਨਵੰਬਰ 1960 ਨੂੰ ਪੰਜਾਬ 'ਚ ਹੋਇਆ ਸੀ। ਉਸ ਦੇ ਪਰਿਵਾਰ ਬਾਰੇ ਗੱਲਕਰੀਏ ਤਾਂ ਅਨੁ ਮਲਿਕ ਦੀਆਂ ਦੋ ਬੇਟੀਆਂ ਆਪਣੇ ਪਿਤਾ ਦੀ ਰਾਹ 'ਤੇ ਹੀ ਚੱਲ ਰਹੀਆਂ ਹਨ।

PunjabKesari

ਵੱਡੀ ਬੇਟੀ ਵਾਂਗ ਛੋਟੀ ਬੇਟੀ ਦੇ ਸੰਗੀਤ ਦੀ ਦੁਨੀਆ 'ਚ ਆਉਣ ਦੀ ਚਰਚਾ ਹੈ। ਅਨੁ ਦੀ ਵੱਡੀ ਬੇਟੀ ਦਾ ਨਾਂ ਅਨਮੋਲ ਹੈ ਤੇ ਛੋਟੀ ਬੇਟੀ ਦਾ ਨਾਂ ਅਦਾ ਹੈ। ਉਸ ਦੀ ਛੋਟੀ ਬੇਟੀ ਕਾਫੀ ਸਟਾਈਲਿਸ਼ ਹੈ। ਉਹ ਅਕਸਰ ਹੀ ਸੋਸ਼ਲ ਸਾਈਟਸ 'ਤੇ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਉਸ ਨੇ ਆਪਣੇ ਵਾਲਾਂ ਨੂੰ ਰੈੱਡ ਕਲਰ ਨਾਲ ਹਾਈਲਾਈਟ ਕਰਵਾਇਆ ਹੈ, ਜਿਸ ਦੀ ਤਸਵੀਰਾਂ ਹਮੇਸ਼ਾ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਦਾ ਦੇ ਇਹ ਰੈੱਡ ਹੇਅਰ ਟਰੇਂਡ 'ਚ ਹਨ ਤੇ ਵਾਲਾਂ ਦਾ ਇਹ ਰੰਗ ਉਸ 'ਤੇ ਖੂਬ ਜੱਚ ਰਿਹਾ ਹੈ। ਅਦਾ ਦੀਆਂ ਇਹ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਉਸ ਨੂੰ ਗਲੈਮਰਸ ਜ਼ਿੰਦਗੀ ਪਸੰਦ ਹੈ।

PunjabKesari
ਦੱਸਣਯੋਗ ਹੈ ਕਿ ਅਦਾ ਫੈਸ਼ਨ ਦੁਨੀਆ 'ਚ ਤਹਿਲਕਾ ਮਚਾ ਰਹੀ ਹੈ। 21 ਸਾਲ ਦੀ ਅਦਾ ਨਿਊਯਾਰਕ ਤੋਂ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰ ਰਹੀ ਹੈ। ਅਦਾ ਦੀਆਂ ਇਹ ਤਸਵੀਰਾਂ ਕਿਸੇ ਫੈਸ਼ਨ ਮਾਡਲ ਤੋਂ ਘੱਟ ਨਹੀਂ ਹੈ।

PunjabKesari

PunjabKesari

PunjabKesari

PunjabKesari