ਛੋਟੀ ਡ੍ਰੈੱਸ ''ਚ ਇਸ ਅਦਾਕਾਰਾ ਨੇ ਕੀਤੀਆਂ ਬੋਲਡ ਤਸਵੀਰਾਂ, ਖੜ੍ਹਾ ਹੋਇਆ ਵੱਡਾ ਬਵਾਲ

5/28/2017 2:46:14 PM

ਮੁੰਬਈ— ਵੀਜੇ ਅਤੇ ਟੀ. ਵੀ. ਅਭਿਨੇਤਰੀ ਅਨੂਸ਼ਾ ਦਾਂਡੇਕਰ ਇਨ੍ਹੀ ਦਿਨੀਂ ਚਰਚਾ ''ਚ ਹੈ। ਚਰਚਾ ਦੀ ਵਜ੍ਹਾ ਹੈ ਹਾਲ ਹੀ ''ਚ ਪੋਸਟ ਕੀਤੀ ਗਈ ਉਸ ਦੀ ਇੱਕ ਤਸਵੀਰ। ਇਸ ਤਸਵੀਰ ''ਚ ਛੋਟੇ ਕੱਪੜਿਆਂ ਕਾਰਨ ਲੋਕਾਂ ਨੇ ਉਸ ਨੂੰ ਬਹੁਤ ਕੁਝ ਸੁਣਾ ਦਿੱਤਾ। ਕਿਸੇ ਨੇ ਕਿਹਾ ਕਿ ਸ਼ਰਮ ਕਰੋ ਤਾਂ ਕਿਸੇ ਨੇ ਦੋਬਾਰਾ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ। ਕਿਸੇ ਨੇ ਤਾਂ ਅਨੂਸ਼ਾ ਦੇ ਬੁਆਏਫ੍ਰੈਂਡ ਕਰਨ ਕੁੰਦਰਾ ਨੂੰ ਇਸ ਮਾਮਲੇ ''ਚ ਘਸੀਟਿਆ। ਕਰਨ ਕੁੰਦਰਾ ਨੂੰ ਕਿਹਾ ਗਿਆ ਕਿ ਸਉਹ ਅਨੂਸ਼ਾ ਨੂੰ ਥੋੜੀ ਅਕਲ ਸਿਖਾਉਣ ਕਿ ਉਹ ਇੰਨੇ ਛੋਟੇ ਕੱਪੜੇ ''ਚ ਤਸਵੀਰ ਸ਼ੇਅਰ ਨਾ ਕਰਿਆ ਕਰੇ। ਇਸ ਤਸਵੀਰ ''ਚ ਅਨੂਸ਼ਾ ਦੁਆਰਾ ਦਿੱਤੇ ਗਏ ਕੈਪਸ਼ਨ ਦਾ ਵੀ ਖੂਬ ਮਜ਼ਾਕ ਉਡਾਇਆ ਗਿਆ ਹੈ।
ਇਹ ਸਭ ਕੁਝ ਹੋਣ ਤੋਂ ਬਾਅਦ ਵੀ ਜਦੋਂ ਲੋਕਾਂ ਦਾ ਮਨ ਨਹੀਂ ਭਰਿਆ ਤਾਂ ਲੋਕਾਂ ਨੇ ਅਨੂਸ਼ਾ ਨੂੰ ਕਰਨ ਦੀ ਸਾਬਕਾ ਪ੍ਰੇਮੀ ਕ੍ਰਤਿਕਾ ਕਾਮਰਾ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਗੱਲ ਇਥੋ ਤੱਕ ਪਹੁੰਚ ਗਈ ਕਿ ਕਰਨ ਕੁੰਦਰਾ ਨੂੰ ਆ ਕੇ ਅਨੂਸ਼ਾ ਵੱਲੋਂ ਜਵਾਬ ਦੇਣਾ ਪਿਆ। ਅੱਗੇ ਦੇਖੋ ਅਨੂਸ਼ਾ ਦੀਆਂ ਹੌਟ ਤਸਵੀਰਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News