ਇੰਨੀ ਮਹਿੰਗੀ ਹੈ ਅਨੁਸ਼ਕਾ ਦੀ ਅੰਗੂਠੀ, ਵਿਰਾਟ ਨੂੰ ਲੱਭਣ ''ਚ ਲੱਗੇ ਸਨ 3 ਮਹੀਨੇ

12/12/2017 5:21:55 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਇਟਲੀ ਦੇ ਟਸਕਨੀ 'ਚ ਵਿਆਹ ਕਰਵਾਇਆ।
PunjabKesari
ਦੱਸਣਯੋਗ ਹੈ ਕਿ ਵਿਆਹ ਤੋਂ ਪਹਿਲਾਂ ਦੋਵਾਂ ਨੇ ਮੰਗਣੀ ਕੀਤੀ ਸੀ। ਇਸ ਮੰਗਣੀ 'ਚ ਵਿਰਾਟ ਨੇ ਅਨੁਸ਼ਕਾ ਨੂੰ ਲਗਭਗ 1 ਕਰੋੜ ਰੁਪਏ ਦੀ ਅੰਗੂਠੀ ਪਹਿਨਾਈ ਸੀ। ਇਹ ਅੰਗੂਠੀ ਖਾਸ ਹੀਰੇ ਨਾਲ ਤਿਆਰ ਕਰਵਾਈ ਗਈ ਹੈ।
PunjabKesari
ਮੰਗਣੀ ਦੀ ਇਸ ਅੰਗੂਠੀ ਨੂੰ ਲੱਭਣ 'ਚ ਵਿਰਾਟ ਕੋਹਲੀ ਨੂੰ ਲਗਭਗ 3 ਮਹੀਨੇ ਲੱਗੇ ਸਨ। ਇਹ ਅੰਗੂਠੀ ਖਾਸ ਤੌਰ 'ਤੇ ਆਸਟ੍ਰੀਆ ਦੇ ਡਿਜ਼ਾਈਨਰ ਕੋਲੋਂ ਡਿਜ਼ਾਈਨ ਕਰਵਾਈ ਗਈ ਹੈ।
PunjabKesari
ਇਸ ਅੰਗੂਠੀ 'ਚ ਕੁਝ ਸਰਪ੍ਰਾਈਜ਼ਿੰਗ ਐਲੀਮੈਂਟ ਪਾਏ ਗਏ ਹਨ। ਜਦੋਂ ਤੁਸੀਂ ਇਸ ਨੂੰ ਦੇਖੋਗੇ ਤਾਂ ਇਸ ਦਾ ਡਿਜ਼ਾਈਨ ਅਲੱਗ ਹੀ ਦਿਖੇਗਾ।
PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News