Pics : IPL ਦੀ ਇਸ ਹੋਸਟ ਨੇ ਬਲੈਕ ਬਿਕਨੀ ਦਿਖਾਈਆਂ ਹੌਟ ਅਦਾਵਾਂ

8/19/2017 7:43:28 PM

ਮੁੰਬਈ— ਮਾਡਲ ਅਤੇ ਆਈ. ਪੀ. ਐੱਲ. ਹੋਸਟ ਅਰਚਨਾ ਵੀਜੇ ਆਪਣੀਆਂ ਤਸਵੀਰਾਂ ਕਰਕੇ ਖੂਬ ਚਰਚਾ 'ਚ ਰਹਿੰਦੀ ਹੈ । ਹਾਲ ਹੀ 'ਚ ਅਰਚਨਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਅਰਚਨਾ ਦਾ  ਬਲੈਕ ਬਿਕਨੀ 'ਚ ਬੋਲਡ ਅੰਦਾਜ਼ ਦਿਖਾਈ ਦੇ ਰਿਹਾ ਹੈ । ਇਨ੍ਹਾਂ ਤਸਵੀਰਾਂ 'ਚ ਅਰਚਨਾ ਬੇਹੱਟ ਨਜ਼ਰ ਆ ਰਹੀ ਹੈ। ਅਰਚਨਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਤੁਹਾਨੂੰ ਇਹ ਦੱਸ ਦੇਈਏ ਕਿ ਆਈ. ਪੀ. ਐੱਲ. ਦੀ ਹੋਸਟ ਨਾਲ ਮਸ਼ਹੂਰ ਹੋਈ ਅਰਚਨਾ ਟੀ. ਵੀ. ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਅਤੇ 'ਖਤਰੋ ਕੇ ਖਿਲਾੜੀ 6' 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਅਰਚਨਾ ਨੇ ਅਜਿਹੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ 'ਚ ਉਹ ਬਿਕਨੀ ਅਵਤਾਰ 'ਚ ਬੇਹੱਦ ਹੌਟ ਨਜ਼ਰ ਆ ਰਹੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News