Pics : ਜਿਮ ਦੇ ਬਾਹਰ ਹੌਟ ਲੁੱਕ 'ਚ ਨਜ਼ਰ ਆਈ ਏਰੀਅਲ
8/13/2018 7:01:06 PM
ਲਾਸ ਏਂਜ਼ਲਸ (ਬਿਊਰੋ)— ਅਮਰੀਕਨ ਅਦਾਕਾਰਾ ਏਰੀਅਲ ਵਿੰਟਰ ਹਮੇਸ਼ਾ ਆਪਣੀ ਫਿਟਨੈੱਸ 'ਤੇ ਕਾਫੀ ਧਿਆਨ ਦਿੰਦੀ ਹੈ। ਹਾਲ ਹੀ 'ਚ ਏਰੀਅਲ ਨੂੰ ਜਿਮ ਦੇ ਬਾਹਰ ਦੇਖਿਆ ਗਿਆ। ਏਰੀਅਲ ਦੀਆਂ ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਜਿਮ ਕਰਨ ਤੋਂ ਬਾਅਦ ਬਾਹਰ ਨਿਕਲ ਰਹੀ ਸੀ।
ਇਨ੍ਹਾਂ ਤਸਵੀਰਾਂ 'ਚ ਏਰੀਅਲ ਸ਼ਾਰਟਸ 'ਚ ਕਾਫੀ ਹੌਟ ਲੱਗ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਏਰੀਅਲ ਆਪਣੀਆਂ ਹੌਟ ਤਸਵੀਰਾਂ ਨਾਲ ਸੁਰਖੀਆਂ ਬਟੌਰ ਚੁੱਕੀ ਹੈ।
ਏਰੀਅਲ ਸੋਸ਼ਲ ਮੀਡੀਆ 'ਤੇ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਏਰੀਅਲ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 3.9 ਮਿਲੀਅਨ ਫਾਲੋਅਰਜ਼ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ