Pics: ਜਦੋਂ ਅਚਾਨਕ ਇਸ ਅਭਿਨੇਤਰੀ ਦੀ ਗਲਤ ਜਗ੍ਹਾ ਤੋਂ ਖਿਸਕੀ ਡਰੈੱਸ, ਤਾਂ ਪ੍ਰੇਮੀ ਨੇ ਇੰਝ ਸੰਭਾਲੇ ਹਾਲਾਤ!!

9/19/2017 2:07:09 PM

ਮੁੰਬਈ— ਲਾਸ ਏਂਜਲਸ 'ਚ ਆਯੋਜਿਤ 69ਵੇਂ ਐਮੀ ਐਵਾਰਡਜ਼ 2017 'ਚ ਕਈ ਸਿਤਾਰੇ ਸ਼ਾਮਲ ਹੋਏ। ਇਸ ਸ਼ੋਅ 'ਚ ਅਮਰੀਕਨ ਅਭਿਨੇਤਰੀ ਏਰੀਅਲ ਵਿੰਟਰ ਨੇ ਵੀ ਆਪਣੇ ਬੁਆਏਫ੍ਰੈਂਡ ਲੇਵੀ ਮੀਡਨ ਦੇ ਨਾਲ ਸ਼ਿਰਕਤ ਕੀਤੀ।

PunjabKesari

ਇਸ ਦੌਰਾਨ ਉਹ ਬਲੈਕ ਅਤੇ ਸਿਲਵਰ ਕਲਰ ਦੀ ਡਰੈੱਸ 'ਚ ਨਜ਼ਰ ਆਈ। ਇਸ ਦੌਰਾਨ ਉਹ ਕਾਫੀ ਹੌਟ ਲੱਗ ਰਹੀ ਸੀ, ਪਰ ਉਨ੍ਹਾਂ ਦੀ ਇਹ ਡਰੈੱਸ ਪਿੱਛੇ ਤੋਂ ਇੰਨੀ ਲੰਬੀ ਸੀ ਕਿ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

PunjabKesari

ਉਹ ਵਧੇਰੇ ਆਪਣੀ ਡਰੈੱਸ ਨੂੰ ਹੀ ਠੀਕ ਕਰਦੀ ਨਜ਼ਰ ਆਈ। ਏਰੀਅਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਨ੍ਹਾਂ ਦੇ ਪ੍ਰੇਮੀ ਲੇਵੀ ਨੇ ਉਨ੍ਹਾਂ ਦੀ ਡਰੈੱਸ ਫੜ੍ਹੀ ਹੋਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ ਐਵਾਰਡ ਸ਼ੋਅ 'ਚ ਜੇਸੀਕਾ ਬੇਲ, ਹੀਦੀ ਕਲਮ, ਸੋਫੀਆ ਵਰਗਾਰਾ, ਗਿੰਨੀ ਰੋਡ੍ਰੀਗੇਜ, ਸੁਸਾਨ ਸਰੰਡਨ ਵੀ ਨਜ਼ਰ ਆਈ।

PunjabKesari PunjabKesari PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News