ਗਰਭਵਤੀ ਗਰਲਫਰੈਂਡ ਨਾਲ ਘੁੰਮਦੇ ਨਜ਼ਰ ਆਏ ਅਰਜੁਨ ਰਾਮਪਾਲ, ਦੇਖੋ ਤਸਵੀਰਾਂ

Tuesday, May 14, 2019 9:21 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਪਿਛਲੇ ਕਾਫੀ ਸਮੇਂ ਤੋਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ ਅਤੇ ਜਲਦ ਹੀ ਇਕ ਵਾਰ ਫਿਰ ਤੋਂ ਪਿਤਾ ਬਣਨ ਵਾਲੇ ਹਨ। ਅਜਿਹੇ 'ਚ ਉਹ ਆਪਣੀ ਗਰਭਵਤੀ ਗਰਲਫਰੈਂਡ ਗੈਬ੍ਰਿਏਲਾ ਡੈਮੇਟ੍ਰਿਏਡਸ ਤੇ ਆਉਣ ਵਾਲੇ ਬੱਚੇ ਦਾ ਪੂਰਾ ਖਿਆਲ ਰੱਖ ਰਹੇ ਹਨ।
PunjabKesari
ਹਾਲ ਹੀ 'ਚ ਸਪੋਟ ਹੋਏ ਦੋਵਾਂ ਦਾ ਲੁੱਕ ਇੱਕੋ ਜਿਹਾ ਸੀ। ਦੋਵਾਂ ਨੇ ਹੀ ਵ੍ਹਾਈਟ ਕਲਰ ਦੀ ਟੀ-ਸ਼ਰਟ 'ਚ ਟਵਿਨਿੰਗ ਕਰਦੇ ਨਜ਼ਰ ਆਏ। ਅਰਜੁਨ ਤੇ ਗੈਬ੍ਰਿਏਲਾ ਇਸ ਦੌਰਾਨ ਇਕ-ਦੂਜੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਸਨ।
PunjabKesari
ਇਸ ਦੇ ਨਾਲ ਹੀ ਤਸਵੀਰਾਂ 'ਚ ਗੈਬ੍ਰਿਏਲਾ ਦਾ ਬੇਬੀ ਬੰਪ ਵੀ ਸਾਫ ਨਜ਼ਰ ਆ ਰਿਹਾ ਸੀ। ਅਰਜੁਨ ਤੇ ਗੈਬ੍ਰਿਏਲਾ ਨੇ ਅਜੇ ਤਕ ਆਪਣੇ ਵਿਆਹ ਨੂੰ ਲੈ ਕੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ।
PunjabKesari
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੈਬ੍ਰਿਏਲਾ ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਰਹੀ ਹੈ। ਵਿਆਹ ਤੋਂ ਪਹਿਲਾਂ ਬੇਬੀ ਪਲਾਨ ਕਰਨ ਲਈ ਇਹ ਦੋਵੇਂ ਕਾਫੀ ਸੁਰਖੀਆਂ 'ਚ ਹਨ।
PunjabKesari
ਅਰਜੁਨ ਤੇ ਗੈਬ੍ਰਿਏਲਾ ਦੀ ਲਵ ਸਟੋਰੀ 2009 ਦੀ ਆਈਪੀਐਲ ਆਫਟਰ ਪਾਰਟੀ ਤੋਂ ਸ਼ੁਰੂ ਹੋਈ ਸੀ।
PunjabKesari

PunjabKesari


Edited By

Manju

Manju is news editor at Jagbani

Read More