ਫੋਟੋਸ਼ੂਟ ਦੌਰਾਨ ਐਸ਼ਲੇ ਨੇ ਦਿਖਾਇਆ ਅਜਿਹਾ ਲੁੱਕ ਕਿ ਸੋਸ਼ਲ ਮੀਡੀਆਂ ''ਤੇ ਹੋ ਰਿਹਾ ਹੈ ਵਾਇਰਲ (ਤਸਵੀਰਾਂ)

4/21/2017 3:45:54 PM

ਮੁੰਬਈ— ਹਾਲੀਵੁੱਡ ਦੀ ਮਾਡਲ ਪਲੱਸ ਸਾਈਜ਼ ਐਸ਼ਲੇ ਗ੍ਰਾਹਮ ਦਾ ਹਾਲ ਹੀ ''ਚ ਇਕ ਫੋਟੋਸ਼ੂਟ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ। ਉਸ ਨੇ ''Harper''s Bazaar UK'' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਨਿਊਯਾਰਕ ''ਚ ਹੋਇਆ ਸੀ। ਇਸ ਸ਼ੂਟ ਦੀਆਂ ਸਾਰੀਆਂ ਤਸਵੀਰਾਂ ''ਚ ਐਸ਼ਲੇ ਦਾ ਕਾਫੀ ਬੋਲਡ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਸ ਨੇ ਬਲੈਕ ਕਲਰ ਦੀ ਲੈਗਕਟ ਆਉਟਫਿਟ ''ਚ ਵੱਖ-ਵੱਖ ਐਂਗਲਾਂ ''ਚ ਪੋਜ਼ ਦਿੱਤੇ ਹਨ। ਸ਼ੂਟ ਦੀਆਂ ਕੁਝ ਤਸਵੀਰਾਂ ''ਚ ਉਹ ਇਕ ਸਟੈੱਚਯੂ ਦੇ ਸਾਹਮਣੇ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਸ ਦੇ ਕੈਪਸ਼ਨ ''ਚ ਲਿਖਿਆ, '''' ''Love my fans❤️''.''''
ਦੱਸਣਾ ਚਾਹੁੰਦੇ ਹਾਂ ਕਿ ਐਸ਼ਲੇ ਇਸ ਤਰ੍ਹਾਂ ਦੇ ਮੈਗਜ਼ਨ ਅਤੇ ਮਹਿੰਦੇ ਬ੍ਰਾਂਡਜ਼ ਲਈ ਹਮੇਸ਼ਾ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ। ਉਸ ਦੀਆਂ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ''ਤੇ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਇਸ ਫੋਟੋਸ਼ੂਟ ਦੀਆਂ ਵੀ ਤਸਵੀਰਾਂ ਉਸ ਨੇ ਆਪਣੇ ਅਕਾਉਟ ਇੰਸਟਾਗਰਾਮ ''ਤੇ ਸ਼ੇਅਰ ਕੀਤੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News