ਇੰਨੀ ਬੋਲਡ ਹੈ ਮਹੇਸ਼ ਮਾਂਜਰੇਕਰ ਦੀ ਬੇਟੀ, ਸਲਮਾਨ ਦੀ ਇਸ ਫਿਲਮ ਨਾਲ ਕਰੇਗੀ ਡੈਬਿਊ!

4/22/2018 3:23:25 PM

ਮੁੰਬਈ(ਬਿਊਰੋ)— 'ਦਬੰਗ' ਸੀਰੀਜ਼ ਦੀ ਤੀਜੀ ਫਿਲਮ ਲਈ ਸਲਮਾਨ ਖਾਨ ਤੇ ਸੋਨਾਕਸ਼ੀ ਸਿਨਹਾ ਦੇ ਨਾਂ ਫਾਈਨਲ ਹੋਏ ਹਨ। ਉਂਝ ਖਬਰਾਂ ਦੀ ਮੰਨੀਏ ਤਾਂ ਫਿਲਮ ਨਾਲ ਸਲਮਾਨ ਦੇ ਹੀ ਕਰੀਬੀ ਦੋਸਤ ਮਹੇਸ਼ ਮਾਂਜਰੇਕਰ ਦੀ ਬੇਟੀ ਅਸ਼ਵਾਮੀ ਮਾਂਜਰੇਕਰ ਡੈਬਿਊ ਕਰ ਸਕਦੀ ਹੈ।
PunjabKesari
ਸੂਤਰਾਂ ਮੁਤਾਬਕ ਮਹੇਸ਼ ਤੇ ਸਲਮਾਨ ਕਾਫੀ ਚੰਗੇ ਦੋਸਤ ਹਨ। ਸਲਮਾਨ ਹਮੇਸ਼ਾ ਤੋਂ ਹੀ ਆਪਣੀਆਂ ਫਿਲਮਾਂ 'ਚ ਨਵੇਂ ਟੈਲੇਂਟ ਨੂੰ ਮੌਕਾ ਦਿੰਦੇ ਹਨ।
PunjabKesari
ਇਸ ਲਈ ਇਸ ਫਿਲਮ 'ਚ ਉਨ੍ਹਾਂ ਨੇ ਮਹੇਸ਼ ਦੀ ਬੇਟੀ ਨੂੰ ਲੈਣ ਦਾ ਫੈਸਲਾ ਕੀਤਾ ਹੈ।
PunjabKesari
ਕੌਣ ਹੈ ਅਸ਼ਵਾਮੀ
ਅਵਸ਼ਾਮੀ ਮਹੇਸ਼ ਮਾਂਜਰੇਕਰ ਦੀ ਪਹਿਲੀ ਪਤਨੀ ਦੀਪਾ ਦੀ ਬੇਟੀ ਹੈ। ਅਸ਼ਵਾਮੀ ਦਾ ਇਕ ਭਰਾ ਵੀ ਹੈ, ਜਿਸ ਦਾ ਨਾਂ ਸਤਿਆ ਹੈ।
PunjabKesari
ਹਮੇਸ਼ ਨੇ ਦੂਜਾ ਵਿਆਹ ਮੇਘਾ ਮਾਂਜਰੇਕਰ ਨਾਲ ਕਰਵਾਇਆ ਸੀ। ਇਸ ਵਿਆਹ ਤੋਂ ਵੀ ਉਨ੍ਹਾਂ ਦੀ ਇਕ ਬੇਟੀ ਹੈ, ਜਿਸ ਦਾ ਨਾਂ ਸਈ ਹੈ। ਅਸ਼ਵਾਮੀ ਦਾ ਜਨਮ 29 ਅਗਸਤ 1988 ਨੂੰ ਹੋਇਆ ਸੀ।
PunjabKesari
ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨੀਂ ਹੀ ਅਸ਼ਵਾਮੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹੌਟ ਤੇ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
PunjabKesari
ਅਸ਼ਵਾਮੀ ਨੇ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਹੈ, ਜਿਸ ਦਾ ਨਾਂ ਅਸ਼ਵਾਮੀ ਫਿਲਮਸ ਪ੍ਰਾਈਵੇਟ ਲਿਮੀਟੇਡ ਹੈ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News