ਅਜ਼ਹਰ ਮੋਰਾਨੀ ਦੇ ਵਿਆਹ ''ਚ ਬਾਲੀਵੁੱਡ ਸਿਤਾਰਿਆਂ ਨੇ ਲਾਈ ਰੌਣਕ (ਦੇਖੋ ਤਸਵੀਰਾਂ)

Sunday, February 10, 2019 12:11 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ 'ਚ ਵਿਆਹਾਂ ਦੀ ਸੀਜ਼ਨ ਚੱਲ ਰਿਹਾ ਹੈ। ਸਿਨੇਮਾ ਜਗਤ ਦੇ ਫਾਊਂਡਰ ਮਹੁਮੰਦ ਮੋਰਾਨੀ ਦੇ ਬੇਟੇ ਅਜ਼ਹਰ ਮੋਰਾਨੀ ਤੇ ਤਾਨਿਆ ਸੇਠ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਇਸ ਵਿਆਹ 'ਚ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਸੀ।

PunjabKesari

ਸਲਮਾਨ ਖਾਨ, ਰੇਖਾ, ਯੂਲੀਆ ਵੰਤੂਰ, ਸੋਨਾਕਸ਼ੀ ਸਿਨਹਾ, ਗੁਲਸ਼ਨ ਗਰੋਵਰ, ਜੂਹੀ ਚਾਵਲਾ ਸਮੇਤ ਕਈ ਹੋਰ ਸਿਤਾਰੇ ਇਸ ਵੈਡਿੰਗ ਫੰਕਸ਼ਨ 'ਚ ਦਿਸੇ। 

PunjabKesari
ਵਿਆਹ ਸੈਰੇਮਨੀ 'ਚ ਰੇਖਾ ਹਮੇਸ਼ਾ ਵਾਂਗ ਟ੍ਰਡੀਸ਼ਨਲ ਅੰਦਾਜ਼ 'ਚ ਦਿਸੀ। ਇਸ ਦੌਰਾਨ ਉਹ ਬੇਹੱਦ ਹੀ ਖੂਬਸੂਰਤ ਲੱਗ ਰਹੀ ਸੀ।

PunjabKesari

ਉਸ ਨੇ ਪਿੰਕ ਤੇ ਸੰਤਰੀ ਰੰਗ ਦੀ ਸਾੜ੍ਹੀ ਪਾਈ ਸੀ। ਮੱਥੇ 'ਤੇ ਲੱਗਾ ਟੀਕਾ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਸੀ।

PunjabKesari

ਉਥੇ ਹੀ ਯੂਲੀਆ ਵੰਤੂਰ ਗੋਲਡਨ ਕਲਰ ਦੇ ਸ਼ਿਮਰੀ ਲਹਿੰਗੇ 'ਚ ਪਹੁੰਚੀ।

PunjabKesari

ਲੌਂਗ ਏਅਰਰਿੰਗ ਉਸ ਦੇ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਸਨ। ਨਿਊਡ ਕਲਰ ਦੀ ਡਰੈੱਸ 'ਚ ਸੋਨਾਕਸ਼ੀ ਸਿਨਹਾ ਵੀ ਬੇਹੱਦ ਸਟਨਿੰਗ ਲੱਗ ਰਹੀ ਸੀ। 

PunjabKesari
ਦੱਸ ਦਈਏ ਕਿ ਸਲਮਾਨ ਖਾਨ ਵੀ ਇਸ ਦੌਰਾਨ ਪਹੁੰਚੇ ਸਨ। ਹਾਲਾਂਕਿ ਇਸ ਸੈਰੇਮਨੀ 'ਚ ਸਲਮਾਨ ਵੀ ਕਾਫੀ ਹੈਂਡਸਮ ਲੱਗ ਰਹੇ ਸਨ।

PunjabKesari

ਬਲੈਕ ਕਲਰ ਦੀ ਟੀ-ਸ਼ਰਟ ਤੇ ਜੀਨਸ ਉਨ੍ਹਾਂ ਦੇ ਲੁੱਕ ਨੂੰ ਹੋਰ ਵੀ ਪ੍ਰਰਫੈਕਟ ਬਣਾ ਰਹੀ ਸੀ।

PunjabKesari

ਇਸ ਤੋਂ ਇਲਾਵਾ ਸੂਰਜ ਪੰਚੋਲੀ ਤੇ ਉਰਵਸ਼ੀ ਰੌਤੇਲਾ ਵੀ ਨਜ਼ਰ ਆਈ।

PunjabKesari

ਉਰਵਸ਼ੀ ਰੌਤੇਲਾ ਨੇ ਇਸ ਦੌਰਾਨ ਗ੍ਰੀਨ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਸੀ।

PunjabKesari

PunjabKesari

PunjabKesari

PunjabKesari

PunjabKesari

 


Edited By

Sunita

Sunita is news editor at Jagbani

Read More