ਬਾਬਾ ਸਿੱਦਿਕੀ ਦੀ ਇਫਤਾਰ ਪਾਰਟੀ ''ਚ ਪਹੁੰਚੇ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੇ ਵੱਡੇ ਸਿਤਾਰੇ

6/27/2017 2:36:00 PM

ਮੁੰਬਈ— ਇਥੇ ਸ਼ਨੀਵਾਰ ਸ਼ਾਮ ਨੂੰ ਬਾਬਾ ਸਿੱਦਿਕੀ ਨੇ ਇਫਤਾਰ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਸੁਪਰਸਟਾਰ ਸ਼ਾਹਰੁਖ ਖਾਨ, ਸਲਮਾਨ ਖਾਨ, ਪ੍ਰਿਤੀ ਜ਼ਿੰਟਾ, ਕਬੀਰ ਖਾਨ, ਯੂਲੀਆ ਵੰਤੂਰ, ਇਲਿਆਨਾ ਡੀਕਰੂਜ਼, ਕ੍ਰਿਸ਼ਣਾ ਅਭਿਸ਼ੇਕ ਤੇ ਅੰਕਿਤਾ ਲੋਖੰਡੇ ਸਮੇਤ ਬਾਲੀਵੁੱਡ ਤੇ ਟੀ. ਵੀ. ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
PunjabKesari
ਇਸ ਦੌਰਾਨ ਸਲਮਾਨ ਦੀ ਫਿਲਮ 'ਟਿਊਬਲਾਈਟ' 'ਚ ਛੋਟੇ ਬੱਚੇ ਦੀ ਭੂਮਿਕਾ ਨਿਭਾਉਣ ਨਾਵੇ ਮਾਟਿੰਗ ਰੇ ਟੇਂਗੂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਪਾਰਟੀ 'ਚ ਅਰਪਿਤਾ ਖਾਨ, ਰਾਜਕੁਮਾਰ ਰਾਵ, ਮਨੀਸ਼ ਪਾਲ, ਅਮਾਇਰਾ ਦਸਤੂਰ, ਕਿਆਰਾ ਅਡਵਾਨੀ, ਸੋਨੂੰ ਸੂਦ ਆਦਿ ਨੇ ਵੀ ਸ਼ਿਰਕਤ ਕੀਤੀ।
PunjabKesariPunjabKesariPunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News