2006 'ਚ ਮਸ਼ਹੂਰ ਰੈਪਰ ਬਾਦਸ਼ਾਹ ਦਾ ਚਮਕਿਆ ਸੀ ਸਿਤਾਰਾ, ਦੇਖੋ ਪਤਨੀ ਨਾਲ ਕੁਝ ਕਿਊਟ ਤਸਵੀਰਾਂ

11/19/2017 1:42:39 PM

ਜਲੰਧਰ(ਬਿਊਰੋ)— ਪੰਜਾਬੀ ਦੇ ਮਸ਼ਹੂਰ ਰੈਪਰ ਆਦਿੱਤਿਆ ਪ੍ਰਤੀਕ ਸਿੰਘ ਸਿਸੋਦੀਆ, ਜਿਸ ਨੂੰ ਅਸੀਂ ਬਾਦਸ਼ਾਹ ਦੇ ਨਾਂ ਨਾਲ ਜਾਣਦੇ ਹਾਂ, ਅੱਜ ਉਨ੍ਹਾਂ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 19 ਨਵੰਬਰ ਨੂੰ ਹੋਇਆ। ਬਾਦਸ਼ਾਹ ਦਾ ਪਹਿਲਾ ਗੀਤ 'ਗੈੱਟ ਅੱਪ ਜਵਾਨੀ' ਨਾਮੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨਾਲ ਸਾਲ 2006 'ਚ ਰਿਲੀਜ਼ ਹੋਇਆ ਸੀ।

PunjabKesari

ਇਸ ਤੋਂ ਬਾਅਦ ਬਾਦਸ਼ਾਹ ਦੀ ਰੈਪਿੰਗ, ਮਿਊਜ਼ਿਕ ਤੇ ਗਾਇਕੀ ਦਾ ਸਫਰ ਤੇਜ਼ ਰਫਤਾਰ ਨਾਲ ਸਫਲਤਾ ਵੱਲ ਵਧਦਾ ਰਿਹਾ।

PunjabKesari
ਬਾਦਸ਼ਾਹ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।

PunjabKesari

ਉਨ੍ਹਾਂ ਦੇ ਗੀਤ 'ਡੀ ਜੇ ਵਾਲੇ ਬਾਬੂ' ਨੇ ਕਾਫੀ ਪ੍ਰਸਿੱਧੀ ਖੱਟੀ।

PunjabKesari

ਇਹ ਗੀਤ ਅੱਜ ਵੀ ਵਿਆਹ-ਪਾਰਟੀਆਂ ਦੀ ਰੌਣਕ ਬਣਦਾ ਹੈ।

PunjabKesari

ਬਾਦਸ਼ਾਹ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਨੂੰ ਕਦੇ ਨਾ ਭੁੱਲਣ ਵਾਲੇ ਸੁਪਰਹਿੱਟ ਗੀਤ ਦਿੱਤੇ ਹਨ।

PunjabKesari
ਫਿਲਹਾਲ ਅੱਜ ਅਸੀਂ ਤੁਹਾਨੂੰ ਬਾਦਸ਼ਾਹ ਦੇ ਗੀਤਾਂ ਬਾਰੇ ਨਹੀਂ ਦੱਸਣ ਜਾ ਰਹੇ ਕਿਉਂਕਿ ਇਨ੍ਹਾਂ ਬਾਰੇ ਤਾਂ ਤੁਸੀਂ ਪਹਿਲਾਂ ਹੀ ਜਾਣਦੇ ਹੋਵੋਗੇ।

PunjabKesari

ਅੱਜ ਤੁਹਾਨੂੰ ਅਸੀਂ ਬਾਦਸ਼ਾਹ ਦੀਆਂ ਪਤਨੀ ਨਾਲ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

PunjabKesari

ਬਾਦਸ਼ਾਹ ਦਾ ਵਿਆਹ ਜੈਸਮੀਨ ਨਾਲ 18 ਅਕਤੂਬਰ 2012 'ਚ ਹੋਇਆ। ਬਾਦਸ਼ਾਹ ਕਦੇ-ਕਦੇ ਆਪਣੀ ਪਤਨੀ ਨਾਲ ਤਸਵੀਰ ਸਾਂਝੀਆਂ ਕਰਦੇ ਰਹਿੰਦੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News