''ਵੈਨਿਸ ਫਿਲਮ ਫੈਸਟੀਵਲ'' ''ਚ ਬਾਰਬਰਾ ਪਾਲਵਿਨ ਨੇ ਰੈੱਡ ਕਾਰਪੇਟ ''ਤੇ ਦਿਖਾਈ ਬੋਲਡ ਫਿੱਗਰ

Thursday, August 30, 2018 5:04 PM

ਵੈਨਿਸ (ਬਿਊਰੋ)— ਹਾਲੀਵੁੱਡ ਅਦਾਕਾਰਾ ਬਾਰਬਰਾ ਪਾਲਵਿਨ ਦੀਆਂ ਕੁਝ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ ਬਾਰਬਰਾ ਦੀਆਂ ਇਹ ਤਸਵੀਰਾਂ 'ਵੈਨਿਸ ਫਿਲਮ ਫੈਸਟੀਵਲ' ਦੀਆਂ ਹਨ, ਜਿੱਥੇ ਉਹ ਬੀਤੇ ਬੁੱਧਵਾਰ ਨੂੰ ਪਹੁੰਚੀ ਸੀ।

PunjabKesari

ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਦੀ ਡਰੈੱਸ ਤੇ ਹੌਟ ਫਿੱਗਰ 'ਤੇ ਟਿਕੀਆਂ ਰਹਿ ਗਈਆਂ।

PunjabKesari

ਅਸਲ 'ਚ ਉਨ੍ਹਾਂ ਨੇ ਇਸ ਦੌਰਾਨ ਬਲਿਊ ਕਲਰ ਦੀ ਖੂਬਸੂਰਤ ਵਨ ਪੀਸ ਡਰੈੱਸ ਪਹਿਨੀ ਹੋਈ ਸੀ।

PunjabKesari

'ਵੈਨਿਸ ਫਿਲਮ ਫੈਸਟੀਵਲ' ਦੇ ਰੈੱਡ ਕਾਰਪੇਟ 'ਤੇ ਬਾਰਬਰਾ ਪਾਲਵਿਨ ਹੌਟ ਪੋਜ਼ ਦਿੰਦੀ ਦਿਖਾਈ ਦਿੱਤੀ।

PunjabKesari

ਜ਼ਿਕਰਯੋਗ ਹੈ ਕਿ ਬਾਰਬਰਾ ਪਾਲਵਿਨ ਇਕ ਮਸ਼ਹੂਰ ਹੰਗੇਰੀਅਨ ਅਦਾਕਾਰਾ ਅਤੇ ਮਾਡਲ ਹੈ।

PunjabKesari

ਬਾਰਬਰਾ ਪੂਰੀ ਦੁਨੀਆ 'ਚ ਲੋਕਪ੍ਰਿਯਤਾ ਹੈ।

PunjabKesari

24 ਸਾਲ ਦੀ ਇਹ ਅਦਾਕਾਰਾ ਉਸ ਸਮੇਂ ਸੋਸ਼ਲ ਮੀਡੀਆ ਦੀਆਂ ਸੁਰਖੀਆਂ 'ਚ ਆਈ ਸੀ, ਜਦੋਂ ਉਨ੍ਹਾਂ ਨੇ ਸਾਲ 2016 'ਚ ਸਵਿਮਸੂਟ ਪਹਿਨ ਕੇ ਬੋਲਡ ਅੰਦਾਜ਼ 'ਚ ਫੋਟੋਸ਼ੂਟ ਕਰਵਾਇਆ।

PunjabKesari

ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਬਾਰਬਰਾ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari

ਕੁਝ ਮਹੀਨਿਆਂ ਪਹਿਲਾਂ ਫਰਾਂਸ 'ਚ ਆਯੋਜਿਤ ਹੋਏ 'ਕਾਨਸ ਫਿਲਮ ਫੈਸਟੀਵਲ' 'ਚ ਬਾਰਬਰਾ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਇਆ ਸੀ।

PunjabKesari

ਰਿਪੋਰਟ ਮੁਤਾਬਕ ਬਾਰਬਰਾ ਨੂੰ ਦੁਨੀਆ ਦੀ 14ਵੀਂ ਸਭ ਤੋਂ ਹੌਟ ਮਾਡਲ ਦੱਸਿਆ ਗਿਆ ਹੈ।

PunjabKesari

ਵੈਨਿਸ ਫਿਲਮ ਫੈਸਟੀਵਲ ਦਾ ਆਯੋਜਨ ਮੈਕਸਿਕੋ 'ਚ ਕੀਤਾ ਜਾ ਰਿਹਾ ਹੈ।

PunjabKesari

ਇਸ ਫੈਸਟੀਵਲ ਦਾ ਇਹ 75ਵਾਂ ਐਡੀਸ਼ਨ ਹੈ। ਇਹ ਸਮਾਗਮ 29 ਅਗਸਤ ਤੋਂ 8 ਸਤੰਬਰ ਤੱਕ ਚੱਲੇਗਾ, ਜਿੱਥੇ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਮੈਕਸਿਕੋ ਪਹੁੰਚਣਗੇ।


Edited By

Chanda Verma

Chanda Verma is news editor at Jagbani

Read More