Pics : ਹਾਲੀਵੁੱਡ ਪੌਪ ਸਟਾਰ ਬਿਓਂਸੇ ਨੇ ਇਸ ਡਰੈੱਸ 'ਚ ਦਿਖਾਇਆ ਬੋਲਡ ਅੰਦਾਜ਼

9/17/2017 1:48:08 PM

ਮੁੰਬਈ— ਹਾਲੀਵੁੱਡ ਅਮਰੀਕੀ ਪੌਪ ਸਟਾਰ ਬਿਓਂਸੇ ਹਾਲ ਹੀ 'ਚ Diamond Ball 2017 ਨੂੰ ਅਟੈਂਡ ਕਰਨ ਪਹੁੰਚੀ ਸੀ। ਇਸ ਸਮਾਰੋਹ ਦਾ ਆਯੋਜਨ ਅਮਰੀਕਾ ਦੀ ਸਭ ਤੋਂ ਮਸ਼ਹੂਰ ਜਗ੍ਹਾ 'ਵਾਲ ਸਟਰੀਟ' 'ਚ 'ਤੇ ਹੋਇਆ ਹੈ। ਇਸ ਦੌਰਾਨ ਬਿਓਂਸੇ ਗਰੇਅ ਕਲਰ ਦਾ ਗਾਉਨ ਪਹਿਣੇ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। ਇਸ ਡਰੈੱਸ 'ਚ ਬਿਓਂਸੇ ਕਾਫੀ ਹੌਟ ਨਜ਼ਰ ਆ ਰਹੀ ਹੈ।

PunjabKesari
ਬਿਓਂਸੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸਦੇ ਕਰੀਬ 106 ਮਿਲੀਅਨ ਫਾਲੋਅਰਜ਼ ਹਨ।

PunjabKesari
ਤੁਹਾਨੂੰ ਇਹ ਦੱਸ ਦੇਈਏ ਬਿਓਂਸੇ ਨੇ ਹਾਲ ਹੀ 'ਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਬਿਓਂਸੇ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਇੰਸਟਗਾ੍ਰਮ 'ਤੇ ਇਕ ਤਸਵੀਰ ਸ਼ੇਅਰ ਕਰਕੇ ਦਿੱਤੀ ਸੀ।

PunjabKesariPunjabKesariPunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News