ਬਿਨਾਂ ਮੇਕਅੱਪ ਕੈਮਰੇ 'ਚ ਕੈਦ ਹੋ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਚੁੱਕੀਆਂ ਇਹ ਭੋਜਪੁਰੀ ਹਸੀਨਾਵਾਂ

3/31/2018 1:44:20 PM

ਮੁੰਬਈ(ਬਿਊਰੋ)— ਭੋਜਪੁਰੀ ਫਿਲਮਾਂ ਦੀਆਂ ਅਭਿਨੇਤਰੀਆਂ ਵੀ ਆਪਣੇ ਲੁੱਕ ਨੂੰ ਲੈ ਕੇ ਕਾਫੀ ਸੁਚੇਤ ਰਹਿੰਦੀਆਂ ਹਨ।

PunjabKesari

ਇਨ੍ਹਾਂ ਦੇ ਲੁੱਕ ਨੂੰ ਬਿਹਤਰ ਬਣਾਉਣ ਲਈ ਮੇਕਅੱਪ ਆਰਟੀਸਟ ਕਾਫੀ ਮਿਹਨਤ ਕਰਦੇ ਹਨ।

PunjabKesari

ਫਿਲਮਾਂ ਤੋਂ ਲੈ ਕੇ ਪਾਰਟੀਜ਼ ਅਤੇ ਇਵੈਂਟਸ ਲਈ ਇਹ ਅਭਿਨੇਤਰੀਆਂ ਮੇਕਅੱਪ ਦੀ ਪਰਤ ਚੜ੍ਹਾਉਂਦੀਆਂ ਹਨ।

PunjabKesari

ਹਾਲਾਂਕਿ ਕਈ ਵਾਰ ਇਨ੍ਹਾਂ ਨੂੰ ਬਿਨਾਂ ਮੇਕਅੱਪ ਪਛਾਣਨਾ ਮੁਸ਼ਕਿਲ ਹੋ ਜਾਂਦਾ ਹੈ।

PunjabKesari

ਉਂਝ ਕਈ ਵਾਰ ਇਹ ਅਭਿਨੇਤਰੀਆਂ ਬਿਨਾਂ ਮੇਕਅੱਪ ਕੈਮਰੇ 'ਚ ਕੈਦ ਹੋ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਚੁੱਕੀਆਂ ਹਨ।

PunjabKesari

ਇਸ ਪੈਕੇਜ 'ਚ ਅਸੀਂ ਦਿਖਾ ਰਹੇ ਹਾਂ ਭੋਜਪੁਰੀ ਫਿਲਮਾਂ ਦੀਆਂ ਅਭਿਨੇਤਰੀਆਂ ਦਾ ਮੇਕਅੱਪ ਅਤੇ ਬਿਨਾਂ ਮੇਕਅੱਪ ਲੁੱਕ।

PunjabKesari

ਇਨ੍ਹਾਂ 'ਚ ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ, ਮੋਨਾਲੀਸਾ, ਆਮਰਪਲੀ ਦੁਬੇ, ਕਾਜਲ ਰਘਵਾਨੀ, ਰਾਣੀ ਚੈਟਰਜੀ, ਪ੍ਰਿਯੰਕਾ ਪਡਿੰਤ, ਰਿੰਕੂ ਘੋਸ਼, ਪਾਖੀ ਹੇਗੜੇ, ਸੀਮਾ ਸਿੰਘ ਦੇ ਨਾਂ ਸ਼ਾਮਲ ਹਨ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News