ਜਾਲੀਦਾਰ ਸਵਿਮਸੂਟ ''ਚ ਅਦਾਕਾਰਾ ਨੇ ਬੋਲਡ ਪੋਜ਼ ਦੇ ਕੇ ਕਰਵਾਇਆ ਫੋਟੋਸ਼ੂਟ, ਦਿਖਾਇਆ ਕਾਤਿਲਾਨਾ ਅੰਦਾਜ਼

11/18/2017 4:33:16 PM

ਮੁੰਬਈ(ਬਿਊਰੋ)— ਬ੍ਰਿਟੀਸ਼ ਗਲੈਮਰਸ ਮਾਡਲ ਤੇ ਟੀ. ਵੀ. ਸਟਾਰ ਬੀਨਕੋ ਗੈਸਕੋਇਗਨੇ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਬੀਨਕੋ ਇਨ੍ਹਾਂ ਤਸਵੀਰਾਂ 'ਚ ਕਾਫੀ ਹੌਟ ਤੇ ਬੋਲਡ ਹੈ।

PunjabKesari

ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਉਸ ਨੇ ਰੈੱਡ ਕਲਰ ਦੀ ਜਾਲੀਦਾਰ ਸਵਿਮਸੂਟ ਪਾਇਆ ਹੋਇਆ ਹੈ।

PunjabKesari

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari
ਦੱਸਣਯੋਗ ਹੈ ਕਿ ਬੀਨਕੋ ਨੇ ਇਹ ਫੋਟਸ਼ੂਟ ਪਹਾੜਾਂ 'ਚ ਕਰਵਾਇਆ ਹੈ।

PunjabKesari

ਇਸ ਫੋਟੋਸ਼ੂਟ 'ਚ ਉਸ ਨੇ ਵੱਖਰੇ-ਵੱਖਰੇ ਐਂਗਲ 'ਚ ਪੋਜ਼ ਦਿੱਤੇ ਹਨ।

PunjabKesari

ਫੋਟੋਸ਼ੂਟ 'ਚ ਉਸ ਦਾ ਕਾਤਿਲਾਨਾ ਅੰਦਾਜ਼ ਫੈਨਜ਼ ਨੂੰ ਹੋਰ ਵੀ ਮਦਹੋਸ਼ ਕਰ ਰਿਹਾ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News