'ਬਿੱਗ ਬੌਸ 12' ਦੇ ਹਾਊਸ ਦੀਆਂ ਅੰਦਰੂਨੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

Friday, September 14, 2018 5:25 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ-12' ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ।

ਸ਼ੋਅ ਨਾਲ ਜੁੜੀ ਆਏ ਦਿਨ ਕੋਈ ਨਾ ਕੋਈ ਖਬਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

PunjabKesari

ਹੁਣ ਸੋਸ਼ਲ ਮੀਡੀਆ 'ਤੇ 'ਬਿੱਗ ਬੌਸ' ਹਾਊਸ ਦੇ ਘਰ ਦੀਆਂ ਅੰਦਰੂਨੀ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਹਾਲ ਤੋਂ ਲੈ ਕੇ ਲਿਵਿੰਗ ਰੂਮ, ਰਸੋਈ ਘਰ ਤੇ ਬਾਥਰੂਮ ਤੱਕ ਦਿਖਾਇਆ ਗਿਆ ਹੈ।

PunjabKesari

ਇਨ੍ਹਾਂ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਸ਼ੋਅ ਦਾ ਸੈੱਟ ਇਸ ਸਾਲ ਵੀ ਕਾਫੀ ਜ਼ਬਰਦਸਤ ਬਣਾਇਆ ਗਿਆ ਹੈ।

PunjabKesari

ਹਰ ਸਾਲ ਦੀ ਤਰ੍ਹਾਂ ਸ਼ੋਅ ਦੇ ਨਾਲ-ਨਾਲ ਬਿੱਗ ਬੌਸ ਹਾਊਸ ਵੀ ਖੂਬ ਚਰਚਾ 'ਚ ਰਹਿੰਦਾ ਹੈ ਕਿਉਂਕਿ ਇੱਥੇ ਸ਼ੋਅ ਦੇ ਮੁਕਾਬਲੇਬਾਜ਼ ਤਿੰਨ ਮਹੀਨੇ ਜੋ ਬਿਤਾਉਂਦੇ ਹਨ।

PunjabKesari

ਦੱਸ ਦੇਈਏ ਕਿ ਇਸ ਸਾਲ ਸ਼ੋਅ 'ਚ ਜੋੜੀਆਂ ਆ ਰਹੀਆਂ ਹਨ।

PunjabKesari PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


Edited By

Chanda Verma

Chanda Verma is news editor at Jagbani

Read More