ਸੋਸ਼ਲ ਮੀਡੀਆ ''ਤੇ ਇੰਝ ਉਡਾਇਆ ਜਾ ਰਿਹੈ ਜਸਲੀਨ-ਅਨੂਪ ਦੇ ਬ੍ਰੇਕਅੱਪ ਦਾ ਮਜ਼ਾਕ

Thursday, October 4, 2018 4:10 PM

ਮੁੰਬਈ (ਬਿਊਰੋ)— 'ਬਿੱਗ ਬੌਸ 12' 'ਚ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰਨ ਵਾਲੇ ਅਨੂਪ ਜਲੋਟਾ ਅਤੇ ਜਸਲੀਨ ਮਥਾਰੂ ਦੇ ਰਿਸ਼ਤੇ 'ਚ ਦੂਰੀਆਂ ਆ ਗਈਆਂ ਹਨ।

ਅਨੂਪ ਜਲੋਟਾ ਨੇ ਜਸਲੀਨ ਨਾਲ ਬ੍ਰੇਕਅੱਪ ਕਰ ਲਿਆ ਹੈ।

PunjabKesari

ਉੱਥੇ ਉਨ੍ਹਾਂ ਦੇ ਬ੍ਰੇਕਅੱਪ ਦੀ ਖਬਰ ਨਾਲ ਜਸਲੀਨ ਦੇ ਪਿਤਾ ਕੇਸਰ ਮਥਾਰੂ ਬਹੁਤ ਖੁਸ਼ ਨਜ਼ਰ ਆ ਰਹੇ ਹਨ।

PunjabKesari

ਦਰਅਸਲ 'ਬਿਗ ਬੌਸ' ਨੂੰ ਦਿੱਤੇ ਇਕ ਟਾਸਕ 'ਚ ਅਨੂਪ ਨੂੰ ਨਾਮੀਨੇਸ਼ਨ ਤੋਂ ਬਚਾਉਣ ਲਈ ਜਸਲੀਨ ਨੂੰ ਆਪਣੇ ਵਾਲ, ਮੇਕਅੱਪ ਅਤੇ ਕੱਪੜੇ ਕੁਰਬਾਨ ਕਰਨੇ ਸਨ।

PunjabKesari

ਜਦੋਂ ਉਨਾਂ ਦੇ ਸਾਹਮਣੇ ਇਹ ਟਾਸਕ ਰੱਖਿਆ ਗਿਆ ਤਾਂ ਜਸਲੀਨ ਟੈਂਸ਼ਨ 'ਚ ਆ ਗਈ ਅਤੇ ਬਹੁਤ ਸਮਝਾਉਣ 'ਤੇ ਵੀ ਟਾਸਕ ਨਾ ਕਰ ਸਕੀ।

PunjabKesari

ਜਸਲੀਨ ਦਾ ਕੱਪੜੇ ਅਤੇ ਮੇਕਅੱਪ ਪ੍ਰਤੀ ਅਜਿਹਾ ਪਿਆਰ ਦੇਖ ਕੇ ਅਨੂਪ ਜਲੋਟਾ ਨੂੰ ਨਿਰਾਸ਼ਾ ਹੋਈ ਅਤੇ ਉਨ੍ਹਾਂ ਨੇ ਬ੍ਰੇਕਅੱਪ ਕਰ ਲਿਆ।

PunjabKesari

ਉੱਥੇ ਟਵਿਟਰ 'ਤੇ ਲੋਕਾਂ ਨੇ ਉਨ੍ਹਾਂ ਦੇ ਬ੍ਰੇਕਅੱਪ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ।

PunjabKesari

ਯੂਜ਼ਰਸ ਉਨ੍ਹਾਂ ਦੇ ਬ੍ਰੇਕਅੱਪ ਨੂੰ ਲੈ ਕੇ ਕਾਫੀ ਫਨੀ ਰਿਐਕਸ਼ਨ ਦੇ ਰਹੇ ਹਨ।

PunjabKesari

PunjabKesari

PunjabKesari


Edited By

Chanda Verma

Chanda Verma is news editor at Jagbani

Read More