ਵਿਆਹ ਦੀ ਤੀਜੀ ਵਰ੍ਹੇਗੰਢ ਮਨਾਉਣ ਲੰਡਨ ਪਹੁੰਚੀ ਬਿਪਾਸ਼ਾ ਬਾਸੂ

Tuesday, April 30, 2019 11:05 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੂ ਅੱਜ ਆਪਣੀ ਵਿਆਹ ਦੀ ਤੀਜੀ ਵਰ੍ਹੇਗੰਢ ਮਨਾ ਰਹੀ ਹੈ। ਇਸ ਦਿਨ ਨੂੰ ਹੋਰ ਵੀ ਜ਼ਿਆਦਾ ਖਾਸ ਬਣਾਉਣ ਲਈ ਬਿਪਾਸ਼ਾ ਪਤੀ ਨਾਲ ਲੰਡਨ ਪਹੁੰਚ ਗਈ ਹੈ, ਜਿੱਥੇ ਉਹ ਵਿਆਹ ਦੀ ਵਰ੍ਹੇਗੰਢ ਬਣਾਉਣ ਦੇ ਨਾਲ-ਨਾਲ ਖੂਬ ਮਸਤੀ ਕਰ ਰਹੀ ਹੈ।

PunjabKesari
ਹਾਲ ਹੀ 'ਚ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਪਤੀ ਕਰਨ ਸਿੰਘ ਗਰੋਵਰ ਨੂੰ ਤੀਜੀ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਹਨ।

PunjabKesari
ਬਿਪਾਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਪਤੀ ਨੂੰ ਕੇਕ ਖਿਲਾਉਂਦੇ ਦਿਖਾਈ ਦੇ ਰਹੀ ਹੈ।

 
 
 
 
 
 
 
 
 
 
 
 
 
 

Celebrating our love ❤️ #monkeyversary #monkeylove

A post shared by bipashabasusinghgrover (@bipashabasu) on Apr 29, 2019 at 4:22pm PDT


ਇਸ ਦੇ ਨਾਲ ਹੀ ਬਿਪਾਸ਼ਾ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

 
 
 
 
 
 
 
 
 
 
 
 
 
 

I remember each and every person ... people I knew or strangers... everyone post our wedding told me that I looked like the happiest bride ever. The reason for that big smile on my face from that day till now... is You. Can’t believe it’s our 3rd wedding anniversary so fast 😀❤️ Thank you for loving me ❤️😘You are so so precious to me ❤️I love you @iamksgofficial ❤️ #monkeyversary #monkeylove

A post shared by bipashabasusinghgrover (@bipashabasu) on Apr 29, 2019 at 3:58pm PDT


ਦੱਸ ਦੇਈਏ ਕਿ ਬਿਪਾਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।


Edited By

Manju

Manju is news editor at Jagbani

Read More