ਸ਼੍ਰੀਦੇਵੀ ਦੀ ਪਾਰਟੀ 'ਚ ਧੀ ਜਾਹਨਵੀ ਨੇ ਬੈਕਲੈੱਸ ਡਰੈੱਸ 'ਚ ਲੁੱਟੀ ਸਾਰੀ ਲਾਇਮਲਾਈਟ, ਫਿੱਕੀ ਪਈ ਬੱਚਨ ਨੂੰਹ

8/18/2017 4:43:22 PM

ਮੁੰਬਈ— ਪਿਛਲੇ ਐਤਵਾਰ ਬਾਲੀਵੁੱਡ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ 54 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਮਨੀਸ਼ ਮਲਹੋਤਰਾ ਨੇ ਇਕ ਸ਼ਾਨਦਾਰ ਪਾਰਟੀ ਰੱਖੀ ਗਈ ਸੀ।

PunjabKesari

ਪਾਰਟੀ 'ਚ ਬਾਲੀਵੁੱਡ ਦੀ ਹਰ ਵੱਡੀ ਹਸਤੀ ਨੇ ਸ਼ਿਰਕਤ ਕੀਤੀ। ਇਹ ਪਾਰਟੀ ਮਨੀਸ਼ ਮਲਹੋਤਰਾ ਦੇ ਘਰ 'ਚ ਸੀ।

PunjabKesari

ਪਾਰਟੀ 'ਚ ਇਕ ਵਾਰ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਹੀ ਸੇਂਟਰ ਆਫ ਅਟ੍ਰੈਕਸ਼ਨ ਰਹੀ। ਜਾਹਨਵੀ ਨੇ ਸ਼ਿਮਰੀ ਬੈਕਲੈੱਸ ਟਾਪ ਪਾਇਆ ਹੋਇਆ ਸੀ।

PunjabKesari

ਨੀਲੇ ਰੰਗ ਦੀ ਜੀਨਸ ਤੇ ਹੀਲ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ-ਚੰਨ ਲਾ ਰਹੇ ਸੀ। ਇਸ ਤੋਂ ਪਹਿਲਾ ਵੀ ਜਾਹਨਵੀ ਆਪਣੇ ਡਰੈੱਸਿੰਗ ਸੇਂਸ ਦੀ ਵਜ੍ਹਾ ਕਾਰਨ ਚਰਚ 'ਚ ਬਣੀ ਰਹਿੰਦੀ ਹੈ।

PunjabKesari

ਇਥੇ ਐਸ਼ਵਰਿਆ ਰਾਏ ਬੱਚਨ ਦਾ ਅੰਦਾਜ਼ ਵੀ ਦੇਖਣਯੋਗ ਸੀ। ਉਸ ਨੇ ਵੀ ਸ਼ਿਮਰੀ ਢਿੱਲਾ-ਢਿੱਲਾ ਜਿਹਾ ਗਾਊਨ ਪਾਇਆ ਹੋਇਆ ਸੀ।

PunjabKesari

ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ ਪਰ ਜਾਹਨਵੀ ਅੱਗੇ ਸਾਰਿਆਂ ਦੀ ਖੂਬਸੂਰਤੀ ਫਿੱਟੀ ਸੀ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News